logo

ਪਿੰਡ ਨੱਥੋਵਾਲ ਦੇ ਬਾਬਾ ਮੇਲਾ ਰਾਮ ਸਪੋਰਟ ਕਲੱਬ ਵਲੋ ਲੋੜਵੰਦਾਂ ਨੂੰ ਤਰਪਾਲਾਂ ਵਡੀਆ ਗਈਆ। ਮੌਜੂਦਾ ਸਰਪੰਚ ਜਸਵਿੰਦਰ ਸਿੰਘ ਨੱਥੋਵਾਲ

ਪੱਤਰਕਾਰ ਜਤਿੰਦਰ ਸਿੰਘ( ਲੁਧਿਆਣਾ) ਪਿੰਡ ਨੱਥੋਵਾਲ ਦੇ ਮੌਜੂਦਾ ਸਰਪੰਚ ਜਸਵਿੰਦਰ ਸਿੰਘ ਸਮੂਹ ਗ੍ਰਮ ਪੰਤਇਤ ਅਤੇ ਬਾਬਾ ਮੇਲਾ ਰਾਮ ਸਪੋਰਟਸ ਕਲੱਬ ਨੱਥੋਵਾਲ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਦਿੱਤੀਆਂ ਗਈਆਂ ਅਤੇ ਉਹਨਾਂ ਨੂੰ ਹੌਸਲਾ ਵੀ ਦਿੱਤਾ ਕਿ ਅਸੀ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਜਿਥੇ ਵੀ ਸਾਡੀ ਲੋੜ ਪੈਂਦੀ ਹੈ। ਸਾਡੇ ਨਾਲ ਸੰਪਰਕ ਕਰਨ।

118
6318 views