logo

ਪੰਜਾਬ ਵਿੱਚ ਹੜ੍ਹਾਂ ਨਾਲ ਸਥਿਤੀ ਗੰਭੀਰ

ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਕਰਕੇ ਹਾਲਾਤ ਬਹੁਤ ਮਾੜੇ ਬਣੇ ਹੋਏ ਹਨ ਕਿਉਕਿ ਕੁਲੂ ਮਨਾਲੀ,ਮੰਡੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕਈ ਜਗ੍ਹਾ ਬਦਲ ਫਟਣ ਕਾਰਨ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਦੀ ਬਹੁਤ ਆਮਦ ਹੋਈ।ਜਿਸ ਕਰਕੇ ਪੰਜਾਬ ਵਿੱਚ ਕਈ ਇਲਾਕੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ। ਬਿਆਸ ਦਰਿਆ ਅਤੇ ਸੱਤਲੁਜ ਦਰਿਆ ਵਿੱਚ ਪਾਣੀ ਛੱਡਣ ਕਰਕੇ ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋ ਗਿਆ।
ਅਤੇ ਪੰਜਾਬ ਜੋ ਦੇਸ ਵਿਚ ਕਿਤੇ ਵੀ ਮੁਸੀਬਤ ਆਵੇ ਤਾਂ ਲੋਕਾਂ ਦੀ ਮਦਦ ਕਰਦਾ ਹੈ। ਪਰ ਅਫਸੋਸ ਕਿ ਕਿਸੇ ਵੀ ਸਟੇਟ ਦੇ ਲੋਕਾਂ ਨੇ ਪੰਜਾਬ ਦੀ ਮਦਦ ਨਹੀਂ ਕੀਤੀ।

1
610 views