ਸੜਕ ਚ ਪਿਆ ਪਾੜ ਪੂਰਿਆ
ਅੱਜ ਸਵੇਰੇ ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਗੁਰਦਾਸਪੁਰ ਦੇ ਰਸਤੇ ਵਿੱਚ ਪਏ ਪਾੜ ਵਿੱਚ ਮਿੱਟੀ ਪਾਉਣ ਦੀ ਸੇਵਾ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ MLA ਪਾਹੜਾ ਨੇ ਆਪਣੇ ਸਾਥੀਆਂ ਨਾਲ ਮੇਨ ਬਾਜ਼ਾਰ ਵਿਖੇ ਲੱਕੀ ਚਾਹ ਵਾਲਿਆਂ ਕੋਲ ਰੁਕੇ। ਜਿੱਥੇ ਉਹਨਾਂ ਨੇ ਚਾਹ ਪੀਤੀ ਅਤੇ ਆਪਣੇ ਸਾਥੀਆ ਨਾਲ ਅੱਗੇ ਰਵਾਨਾ ਹੋਏ ।
MLA ਪਾਹੜਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਲੋਕਾਂ ਨਾਲ ਤਾਲਮੇਲ ਕਰਕੇ ਮਦਦ ਲਈ ਅੱਗੇ ਆ ਰਹੇ ਹਨ |