ਪੰਜਾਬ ਦੇ ਕਈ ਜਿਲਿਆਂ ਦੇ ਪਿੰਡ ਹੜ ਨਾ ਲ ਪ੍ਭਾਵਿਤ
ਪੰਜਾਬ ਦੇ ਗੁਰਦਾਸ ਪੁਰ ਜਿਲਾ ਕਪੂਰਥਲਾ, ਸੁਲਤਾਨਪੁਰ ਪਠਾਨਕੋਟ, ਦੀਨਾਨਗਰ ਫਿਰੋਜ਼ਪੁਰ, ਆਦਿ ਜਿਲਿਆਂ ਦੇ ਪਿੰਡਾਂ ਵਿੱਚ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ, ਤੇਕਿਸਾਨ ਭਰਾਵਾਂ ਦੀ ਫਸਲ, ਡੰਗਰਾ ਤੇ ਮਕਾਨਾ ਦਾ ਕਾਫ਼ੀ ਨੁਕਸਾਨ ਹੋਇਆ ਹੈ, ਹਰ ਇਕ ਨਾਲ ਖੜਨ ਵਾਲਾ ਪੰਜਾਬ ਅੱਜ ਕੱਲਾ ਖੜਾ ਦਿਖਾਈ ਦੇ ਰਿਹਾ ਹੈ ਪਰ ਪੰਜਾਬੀ ਹੀ ਪੰਜਾਬੀਆਂ ਦੀ ਮਦਦ ਕਰ ਰਹੇ ਹਨ ਸੋ ਹਰ ਇਕ ਨੂੰ ਬੇਨਤੀ ਹੈ ਕੇ ਇਸ ਦੁੱਖ ਦੀ ਘੜੀ ਵਿੱਚ ਲੋਕਾ ਨਾਲ ਖੜੋ, ਤੇ ਪੰਜਾਬ ਨਾਲ ਖੜੋ ਜੀ।