logo

ਭਾਰੀ ਮੀਂਹ ਕਾਰਨ ਪਿੰਡਾ ਦਾ ਬੁਰਾ ਹਾਲ

ਪੰਜਾਬ ਵਿੱਚ ਭਾਰੀ ਬਰਸਾਤ ਦੇ ਪਾਣੀ ਨਾਲ ਪਿੰਡਾਂ ਦੇ ਲੋਕਾਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,
ਬੀਤ ਏਰੀਏ ਦੇ ਸਾਰੇ ਚੌ ਪਾਣੀ ਨਾਲ ਭਰੇ ਹੋਏ ਚੱਲ ਰਹੇ ਨੇ,
ਕਈ ਥਾਵਾਂ ਤੇ ਪਸ਼ੂ ਮਾਰੇ ਗਏ ਹਨ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਬੜਿਆ।

11
724 views