logo

ਗਲੀ ਵਿਚ ਸੈਪਟਿਕ ਟੈਂਕ ਹੋਣੇ ਚਾਹੀਦੇ ਹਨ ਜਾ ਨਹੀ ?

ਆਮ ਦੇਖਣ ਵਿਚ ਆਇਆ ਹੈ ਕਿ ਲੋਕਾਂ ਵੱਲੋ ਸੈਪਟਿਕ ਟੈਂਕ ਲਈ ਆਪਣੇ ਘਰਾਂ ਦੇ ਅੰਦਰ ਜਗ੍ਹਾ ਹੋਣ ਦੇ ਬਾਵਜੂਦ, ਸੈਪਟਿਕ ਟੈਂਕ ਗਲਿਆ ਵਿੱਚ ਹੀ ਬਣਾ ਦਿੱਤੇ ਜਾਂਦੇ ਹਨ। ਸੈਪਟਿਕ ਟੈਂਕ ਗਲੀ ਵਿਚ ਹੋਣ ਕਾਰਣ, ਭਵਿੱਖ ਵਿਚ ਜਦੋਂ ਆਲੇ ਦੁਆਲੇ ਆਬਾਦੀ ਬਦਣ ਲਗੇਗੀ ਤਾਂ ਕਾਫੀ ਸਾਰਿਆ ਦਿਕਤਾ ਅਉਣੀਆ ਸੁਰੂ ਹੋ ਜਾਣ ਗਿਆ, ਇਸ ਲਈ ਮੌਕੇ ਦੀਆ ਪੰਚਾਇਤ ਨੂੰ ਗਲਿਆ ਦੀਆ ਉਸਾਰੀ ਕਰਨ ਤੋਂ ਪਹਿਲਾ ਗਲੀ ਵਿੱਚ ਸੈਪਟਿਕ ਟੈਂਕ ਹੋਣ ਕਾਰਣ ਭਵਿੱਖ ਵਿੱਚ ਇਲਾਕਾ ਵਾਸੀਆ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਏ ਇਸ ਗਲ ਨੂੰ ਧਿਆਨ ਵਿੱਚ ਰੱਖਦੇ ਹੋਏ, ਉਹਨਾਂ ਲੋਕਾਂ ਨੂੰ ਸੈਪਟਿਕ ਟੈਂਕ ਹਟਾਉਣ ਲਈ ਨੋਟਿਸ ਜਾਰੀ ਕਰਨਾ ਚਾਹੀਦਾ ਹੈ।

60
1101 views