ਆਮ ਆਦਮੀ ਪਾਰਟੀ ਪੰਜਾਬ ਹੱਲਕਾ ਭੁੱਲਥ ਤੋ ਦਿਲੀ ਦੇ ਉਹਦੇ ਦਾਰਾ ਨਾਲ ਪਿੰਡ ਰਮੀਦੀ ਵਿਖੇ ਆਏ
ਆਮ ਆਦਮੀ ਪਾਰਟੀ ਪੰਜਾਬ ਹੱਲਕਾ ਭੁੱਲਥ ਤੋ ਦਿਲੀ ਦੇ ਉਹਦੇ ਦਾਰਾ ਨਾਲ ਹੱਲਕਾ ਭੁੱਲਥ ਤੋ ਪੰਚਾਇਤ ਪ੍ਧਾਨ ਰਸ਼ਪਾਲ ਸਰਮਾ ਜੀ ਪ੍ਧਾਨ ਜੀਤ ਸਿੰਘ ਰਾਮਗੜ੍ਹ ਸਰਪੰਚ ਸਾਹਬ ਹਮੀਰਾ, ਲੰਬੜਦਾਰ ਗੁਰਦੇਵ ਸਿੰਘ, ਸਤਨਾਮ ਸਿੰਘ ਗੋਰਾ ਤੇ ਹੋਰ ਵੀ ਦਰਜਾ ਬਾਦਰਜ,ਪ੍ਧਾਨ ਸੁਖਦੇਵ ਸਿੰਘ ਦੇ ਗ੍ਰਹਿ ਪਿੰਡ ਰਮੀਦੀ ਵਿਖੇ ਆਏ ਤੇ ਪਾਰਟੀ ਦੇ ਵਿਕਾਸ ਵਿਸਤਾਰ ਅਤੇ ਪਿੰਡ ਦੇ ਕੰਮਾ ਬਾਰੇ ਵਿਚਾਰ ਵਿਟਦਰਾ ਹੋਇਆ।