logo

ਜਖਮੀ ਗਊਵੰਸ਼ ਨੂੰ ਇਲਾਜ ਲਈ ਗਾਊਸ਼ਾਲਾ ਪਹੁੰਚਾਇਆ ਗਿਆ

ਸਮਾਣਾ (15 ਅਗਸਤ 2025) ਡੇਰਾ ਸੱਚਾ ਸੌਦਾ ਬਲਾਕ ਬੰਮਣਾ ਦੇ ਸੇਵਾਦਾਰਾਂ ਵੱਲੋਂ ਇੱਕ ਜਖਮੀ ਗਊਵੰਸ਼ ਨੂੰ ਇਲਾਜ ਦੇ ਲਈ ਅਨਾਥ ਗਊਸ਼ਾਲਾ ਸਮਾਣਾ ਵਿਖੇ ਪਹੁੰਚਾਇਆ ਗਿਆ
ਬਲਾਕ ਬੰਮਣਾ ਦੇ ਸੇਵਾਦਾਰ ਪਵਨ ਇੰਸਾਂ ਨੇ ਦੱਸਿਆ ਕਿ ਉਹ ਕਿਸੇ ਕੰਮ ਕਾਰਨ ਸਮਾਣਾ ਆਏ ਹੋਏ ਸਨ ਜਦੋਂ ਉਹ ਆਪਣੇ ਪਿੰਡ ਖੱਤਰੀਵਾਲ ਜਾ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਨੇ ਦੇਖਿਆ ਕਿ ਇੱਕ ਗਊਵੰਸ਼ ਨੂੰ ਕੁਝ ਖੁੰਖਾਰ ਜਾਨਵਰ ਜਖਮੀ ਕਰ ਰਹੇ ਸਨ ਉਹਨਾਂ ਨੇ ਤੁਰੰਤ ਹੀ ਖੁੰਖਾਰ ਜਾਨਵਰਾਂ ਨੂੰ ਭਜਾ ਕੇ ਗਾਉਂਵੰਸ਼ ਦੀ ਜਾਨ ਬਚਾਈ ਅਤੇ ਉਸਨੂੰ ਇਲਾਜ ਦੇ ਲਈ ਅਨਾਥ ਗਊਸ਼ਾਲਾ ਵਿਖੇ ਪਹੁੰਚਾਇਆ ਗਿਆ
ਇਸ ਮੌਕੇ ਤੇ ਬਲਾਕ ਬੰਮਣਾ ਦੇ ਸੇਵਾਦਾਰ ਹਰਜਿੰਦਰ ਇੰਸਾ, ਅਤੇ ਬਲਕਾਰ ਇੰਸਾ ਵੀ ਹਾਜ਼ਰ ਸਨ

123
5761 views