ਹਾਂਸ ਟਿਊਸ਼ਨ ਸੈਂਟਰ ਸਲੇਮਪੁਰਾ (ਸਿੱਧਵਾਂ ਬੇਟ)
ਨੇੜੇ ਗਰਚਾ ਕਰਿਆਨਾ ਸਟੋਰ
ਆਪ ਜੀ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਤੁਹਾਡੇ ਆਪਣੇ ਇਲਾਕੇ ਸਲੇਮਪੁਰਾ (ਸਿੱਧਵਾਂ ਬੇਟ) ਵਿਖੇ ਹਾਂਸ ਟਿਊਸ਼ਨ ਸੈਂਟਰ ਖੁੱਲ੍ਹ ਗਿਆ ਹੈ ਜਿੱਥੇ ਅੰਗਰੇਜ਼ੀ ਦੀਆਂ ਟਿਊਸ਼ਨਾਂ ਫ੍ਰੀ ਪੜਾਈਆਂ ਜਾਂਦੀਆਂ ਹਨ ।
ਇੱਥੇ ਨਰਸਰੀ ਟੀਚਰ ਟਰੇਨਿੰਗ, ਪ੍ਰਾਇਮਰੀ ਟੀਚਰ ਟਰੇਨਿੰਗ ਅਤੇ ਨੈਨੀ ਕੋਰਸ ਵੀ ਕਰਵਾਏ ਜਾਂਦੇ ਹਨ।
ਹਾਂਸ ਟਿਊਸ਼ਨ ਸੈਂਟਰ ਮਾਨਤਾ ਪ੍ਰਾਪਤ ਸੰਸਥਾ ਹੈ ।
ਜਿੱਥੇ ਕੇਵਲ ਕੋਰਸਾਂ ਦੀ ਹੀ ਫ਼ੀਸ ਲਈ ਜਾਂਦੀ ਹੈ ਅਤੇ ਸਿਰਫ ਅੰਗਰੇਜ਼ੀ ਵਿਸ਼ੇ ਤੋਂ ਇਲਾਵਾ ਸਾਰੇ ਹਾਈ ਕਲਾਸ ਦੇ ਵਿਸ਼ਿਆਂ ਦੀ ਫ਼ੀਸ ਲਈ ਜਾਂਦੀ ਹੈ।