logo

ਹਿਮਾਂਸ਼ੂ ਜੈਨ ਬਣੇ ਆਪ ਨਕੋਦਰ ਦੇ ਸ਼ਹਿਰੀ ਪ੍ਰਧਾਨ

ਆਮ ਆਦਮੀ ਪਾਰਟੀ ਨਕੋਦਰ ਦੇ ਸੂਝਵਾਨ ਅਤੇ ਜੁਝਾਰੂ ਆਗੂ ਹਿਮਾਂਸ਼ੂ ਜੈਨ ਨੂੰ ਪਾਰਟੀ ਦਾ ਸ਼ਹਿਰੀ ਪ੍ਰਧਾਨ ਬਣਾਇਆ ਗਿਆ । ਇਸ ਮੌਕੇ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਉਚੇਚੇ ਤੌਰ ਤੇ ਹਾਜਰ ਹੋਏ । ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਵਲੋਂ ਹਿਮਾਂਸ਼ੂ ਜੈਨ ਨੂੰ ਸ਼ੁੱਭ-ਕਾਮਨਾਵਾਂ ਦਿੱਤੀਆ ਗਈਆ।

59
5121 views