logo

ਗੁ ਸ਼੍ਰੀ ਰਾਮ ਸਿੰਘ ਜੀ ਸਾਹਿਬ ਵਿਚ ਹਰ ਮਹੀਨੇ ਪਹਿਲੇ ਐਤਵਾਰ ਨੂੰ ਚੁਪਹਿਰਾ ਲੱਗਦਾ ਹੈ। ਲਾਡੀ ਪਨੇਸਰ

ਜਤਿੰਦਰ ਸਿੰਘ ਲੁਧਿਆਣਾ : ਗੁਰਦੁਆਰਾ ਸ਼੍ਰੀ ਰਾਮ ਸਿੰਘ ਜੀ ਵਿਸ਼ਕਰਮਾ ਕਲੋਨੀ ਵਿਚ ਹਰੇਕ ਮਹੀਨੇ ਦੇ ਪਹਿਲੇ ਐਤਵਾਰ ਧਨ ਧਨ ਬਾਬਾ ਦੀਪ ਸਿੰਘ ਜੀ ਦਾ ਚੁਪਹਿਰੇ ਦਾ ਪਾਠ ਸੰਗਤ ਸੱਚੇ ਮਨ ਨਾਲ ਕਰਦੇ ਹਨ। ਅਤੇ ਪਾਠ ਸਵਰੇ 11.00 ਵਜੇ ਤੋਂ 3.00 ਵਜ਼ੇ ਤੱਕ ਕਰਵਾਈਆ ਜਾਂਦਾ ਹੈ। ਤੇ ਸੰਗਤ ਵਿਚ ਬੜਾ ਹੀ ਉਤਸ਼ਾਹ ਦੇਖਣ ਨੂੰ ਮਿਲਿਆ। ਬਹੁਤ ਹੀ ਸੰਗਤ ਧਨ ਧਨ ਬਾਬਾ ਦੀਪ ਸਿੰਘ ਜੀ ਨਾਲ ਜੁੜ ਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਤੇ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਛੋਟੇ ਬੱਚਿਆਂ ਨੂੰ ਵੀ ਚੁਪਹਿਰੇ ਨਾਲ ਜੋੜ ਕੇ ਉਹਨਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਤਾਂ ਤੋ ਹਰ ਬੱਚਿਆ ਨੂੰ ਸਿੱਖ ਕੌਮ ਦੇ ਇਤਿਹਾਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਤਾਂ ਜੋ ਬੱਚੇ ਨਸ਼ਿਆਂ ਤੋ ਵੀ ਦੂਰ ਰਹਿ ਸਕਣ। ਚੁਪਹਿਰਾ ਸਾਹਿਬ ਵੇਲੇ ਗੁਰੂ ਜੀ ਦਾ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ l ਸੇਵਾਦਾਰ ਅਮਰਜੀਤ ਸਿੰਘ ਪਨੇਸਰ,ਲਾਡੀ ਪਨੇਸਰ,ਬੱਬਲ ਬਾਵਾ,ਲਕੀ,ਆਦਿ ਸੇਵਾ ਵਿਚ ਸ਼ਾਮਲ ਸਨ।

52
1856 views