logo

ਬੀਬੀ ਮਨਜੀਤ ਕੌਰ ਨੂੰ ਵੱਖ ਵੱਖ ਰਾਜਨੀਤਕ ਪਾਰਟੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ।

ਗੋਇੰਦਵਾਲ ਸਾਹਿਬ, 2 ਅਗਸਤ ( ਜਗਜੀਤ ਸੰਧੂ )
ਕਸਬਾ ਗੋਇੰਦਵਾਲ ਸਾਹਿਬ ਦੀ ਸਾਬਕਾ ਮੈਬਰ ਬੀਬੀ ਮਨਜੀਤ ਕੌਰ ਜੋ ਸੰਖੇਪ ਬਿਮਾਰੀ ਤੋਂ ਬਾਅਦ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ੍ਰੀ ਅਖੰਡ ਸਾਹਿਬ ਦੇ ਭੋਗ ਉਹਨਾਂ ਦੇ ਗ੍ਰਹਿ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਬੀਬੀ ਭਾਨੀ ਜੀ ਗੋਇੰਦਵਾਲ ਸਾਹਿਬ ਵਿਖੇ ਕੀਤੀ ਗਈ। ਇਸ ਮੌਕੇ ਹੈੱਡ ਗ੍ਰੰਥੀ ਭਾਈ ਕੁਲਵੰਤ ਸਿੰਘ ਗੋਇੰਦਵਾਲ ਸਾਹਿਬ ਕਥਾ ਕੀਤੀ ਗਈ। ਸਟੇਜ ਸਕੱਤਰ ਦੀ ਸੇਵਾ ਹਰਭਜਨ ਸਿੰਘ ਰਾਠੌਰ ਵੱਲੋਂ ਨਿਭਾਈ ਗਈ। ਇਸ ਮੌਕੇ ਬੀਬੀ ਮਨਜੀਤ ਕੌਰ ਦੇ ਪਤੀ ਸਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਸੋ੍ਮਣੀ ਅਕਾਲੀ ਦਲ ਦੇ ਯੂਥ ਆਗੂ ਵਰਿੰਦਰ ਸਿੰਘ ਜੋਤੀ, ਰਾਜਵਿੰਦਰ ਸਿੰਘ ਮਿੱਠਾ ਅਤੇ ਜਸ਼ਨ ਨਾਲ ਦੁੱਖ ਪ੍ਗਟ ਕਰ
ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ । ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ਵਿੱਚ
ਕੋਰ ਕਮੇਟੀ ਮੈਂਬਰ ਇੱਕਬਾਲ ਸੰਧੂ, ਜਿਲ੍ਹਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਮੀਤ ਪ੍ਰਧਾਨ ਗੁਲਵਿੰਦਰ ਸਿੰਘ ਰਾਏ, ਜਿਲ੍ਹਾ ਯੂਥ ਪ੍ਰਧਾਨ ਜਗਜੀਤ ਸਿੰਘ ਜੱਗੀ ਚੋਹਲਾ, ਯੂਥ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ, ਯੂਥ ਦੇ ਜਨਰਲ ਸਕੱਤਰ ਬਾਵਾ ਹਰਪ੍ਰੀਤ ਸਿੰਘ ਮਿੰਨਾ, ਸਰਪੰਚ ਨਿਰਮਲ ਸਿੰਘ ਢੋਟੀ, ਚੈਅਰਮੈਨ ਅਮਰੀਕ ਸਿੰਘ ਪੱਖੋਕੇ, ਬਰਿੰਦਰਜੀਤ ਸਿੰਘ ਟਿੱਕਾ ਝੰਡੇਰ ਮਹਾਂਪੁਰਖਾਂ, ਸਾਬਕਾ ਸਰਪੰਚ ਸੁਖਜਿੰਦਰ ਸਿੰਘ ਨਿੱਕੂ ਸਫਰੀ, ਸੁਖਵਿੰਦਰ ਸਿੰਘ ਧਾਲੀਵਾਲ, ਕਾਂਗਰਸ ਆਗੂ ਨਿਸ਼ਾਨ ਸਿੰਘ ਢੋਟੀ, ਡਾ ਦਿਲਬਾਗ ਸਿੰਘ ਤੁੜ, ਹਰਦਿਆਲ ਸਿੰਘ ਕੰਗ, ਬੱਬੂ ਭਲਵਾਨ, ਹਰਭਜਨ ਸਿੰਘ ਕੰਗ ਸਰਾ , ਬਲਬੀਰ ਚੰਦ, ਸਾਬਕਾ ਸਰਪੰਚ ਮੋਹਨ ਸਿੰਘ ਬੱਲਾ, ਭਾਜਪਾ ਸੀਨੀਅਰ ਆਗੂ ਅਮਰਪਾਲ ਸਿੰਘ ਖਹਿਰਾ, ਬਲਾਕ ਸੰਮਤੀ ਬਲਵਿੰਦਰ ਸਿੰਘ, ਪ੍ਰਧਾਨ ਰਣਜੀਤ ਸਿੰਘ ਲੱਕੀ, ਡਾ ਸੰਤੋਖ ਸਿੰਘ ਖਹਿਰਾ, ਨੰਬਰਦਾਰ ਅਮਰਜੀਤ ਸਿੰਘ, ਲਾਈਨਮੈਨ ਹਰਦੀਪ ਸਿੰਘ ਸ਼ੁੱਭ , ਚੈਅਰਮੈਨ ਗੁਰਨਾਮ ਸਿੰਘ ਲਾਡੀ, ਪ੍ਰਧਾਨ ਗੁਰਮੀਤ ਸਿੰਘ, ਹਰਦੀਪ ਸਿੰਘ ਮੈਂਬਰ, ਸੁਰਮੁੱਖ ਸਿੰਘ ਨੰਬਰਦਾਰ,
ਗਾਈਕ ਤੇ ਕਮੇਡੀਅਨ ਕਾਂਸ਼ੀ ਰਾਮ ਚੰਨ, ਸਾਬਕਾ ਸਰਪੰਚ ਜਗਤਾਰ ਸਿੰਘ ਧੂੰਦਾ, ਬਲਕਾਰ ਸਿੰਘ ਧੂੰਦਾ, ਦੇਸਵੀਰ ਸਿੰਘ ਪਵਾਰ, ਸੂਬੇਦਾਰ ਈਸ਼ਰ ਸਿੰਘ, ਪਿ੍ੰਸੀਪਲ ਬਲਬੀਰ ਸਿੰਘ ਅਟਵਾਲ, ਰੁਪਿੰਜਰ ਸਿੰਘ ਲਾਹੌਰੀਆ, ਸਰਵਨ ਸਿੰਘ ਸੱਮਾ ਲਹੋਰੀਆ, ਸਾਬਕਾ ਮੈਬਰ ਸ਼ੇਰ ਸਿੰਘ, ਸਾਬਕਾ ਮੈਬਰ ਡਾ ਮੱਸਾ ਸਿੰਘ, ਬਿੱਕਾ ਲਹੋਰੀਆ, ਰਣਜੀਤ ਸਿੰਘ ਭੁੱਲਰ, ਜੈਮਲ ਸਿੰਘ ਜਾਮਾਰਾਏ, ਪ੍ਰਧਾਨ ਭੁਪਿੰਦਰ ਸਿੰਘ ਮਾਲਕੋ , ਮੈਂਬਰ ਹਰਚਰਨ ਸਿੰਘ, ਪ੍ਰਧਾਨ ਸਤਨਾਮ ਸਿੰਘ, ਠੇਕੇਦਾਰ ਹਰਜੀਤ ਸਿੰਘ, ਬਲਪ੍ਰੀਤ ਰਾਜਾ , ਬਲਵਿੰਦਰ ਸਿੰਘ ਜੋਸ਼ਨ , ਬਲਜੀਤ ਸਿੰਘ ਆਈ ਟੀ ਆਈ, ਅੰਗਰੇਜ ਸਿੰਘ, ਡਾ ਸਤਵਿੰਦਰ ਸਿੰਘ ਬੁੱਗਾ, ਮੇਜਰ ਸਿੰਘ ਮੈਂਬਰ ਧੂੰਦਾ , ਮਾਸਟਰ ਅਵਤਾਰ ਸਿੰਘ ਗੋਇੰਦਵਾਲ ਸਾਹਿਬ ਹਾਜਰ ਸਨ।

77
2062 views