logo

ਗੁਰਦੁਆਰਾ ਸੁਖਸਾਗਰ ਸਾਹਿਬ ਵਿਖੇ ਗੵੰਥੀ ਸਿੰਘ ਕਰਦਾ ਸੀ ਆਂਡੇ ਮਾਸ ਤੇ ਸਰਾਬ ਦਾ ਸੇਵਨ

(ਰਿਪੋਰਟ)
(ਹਰਜੀਤ ਭਲੂਰ )
ਇਹ ਹੈ ਮੱਸੇ ਰੰਗੜ ਦਾ ਵਾਰਿਸ ਧਰਮਾ ਜੋ ਕਿ ਪਿੰਡ ਭਲੂਰ ਗੁਰਦੁਆਰਾ ਸੁਖਸਾਗਰ ਸਾਹਿਬ ਵਿਖੇ ਗੵੰਥੀ ਸਿੰਘ ਦੀ ਡਿਊਟੀ ਕਰਦਾ ਸੀ ਅਤੇ ਪਿੰਡ ਵਾਸੀਆਂ ਨੇ ਇਸ ਨੂੰ ਗੁਰੂ ਘਰ ਵਿੱਚ ਹੀ ਆਂਡੇ ਮਾਸ ਤੇ ਸਰਾਬ ਦਾ ਸੇਵਨ ਕਰਦਾ ਹੋਇਆ ਦੇਖਿਆ ਸਾਰੇ ਪਿੰਡ ਵਾਸੀਆਂ ਨੇ ਰਲ ਕੇ ਗੁਰੂ ਦੁਆਰਾ ਸੁਖਸਾਗਰ ਸਾਹਿਬ ਦੀ ਕਮੇਟੀ ਨਾਲ ਰਲ ਕੇ ਸਾਰੇ ਸਬੂਤ ਪੇਸ਼ ਕੀਤੇ ਫੇਰ ਏਸ ਧਰਮ ਸਿੰਘ ਦਾ ਸੇਵਾ ਪਾਣੀ ਕੀਤਾ ਗਿਆ ਸੇਵਾ ਪਾਣੀ ਕਰ ਕੇ ਇਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ |

24
99 views