logo

ਬਟਾਲਾ ਦੇ ਵਸਨੀਕ ਮੈਡਮ ਪਰਵੀਨ ਕੌਰ ਸਿੱਧੂ ਨੂੰ ਆਰਾਧਿਆ ਇੱਕ ਅਹਿਸਾਸ ਫਾਊੰਡੇਸ਼ਨ ਵੱਲੋਂ " ਬੈੱਸਟ ਟੀਚਰ "ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ

ਕਲਸੀ (ਘੁਮਾਣ) ਬਟਾਲਾ ਦੇ ਵਸਨੀਕ ਮੈਡਮ ਪਰਵੀਨ ਕੌਰ ਸਿੱਧੂ ਨੂੰ ਆਰਾਧਿਆ ਇੱਕ ਅਹਿਸਾਸ ਫਾਊੰਡੇਸ਼ਨ ਵੱਲੋਂ " ਬੈੱਸਟ ਟੀਚਰ "ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਜੋ ਕਿ ਮਾਝਾ ਖੇਤਰ ਲਈ ਬੜੇ ਮਾਣ ਵਾਲੀ ਗੱਲ ਹੈ।

19
862 views