logo

ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵੱਲੋਂ ਲੋੜਵੰਦ ਮਰੀਜ਼ ਲਈ ਖੂਨਦਾਨ ਕੀਤਾ ਗਿਆ

ਸਮਾਣਾ (14 ਜੁਲਾਈ 2025) ਡੇਰਾ ਸੱਚਾ ਸੌਦਾ ਬਲਾਕ ਬੰਮਣਾ ਦੇ ਸੇਵਾਦਾਰ ਜਗਦੀਪ ਸਿੰਘ ਇੰਸਾਂ ਲੋੜਵੰਦ ਮਰੀਜ਼ ਲਈ ਖੂਨਦਾਨ ਕਰਦੇ ਹੋਏ
ਜ਼ਿਕਰਯੋਗ ਹੈ ਕੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਸਮੇਂ ਖੂਨਦਾਨ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ ਹਨ ਇਸ ਲਈ ਇਹਨਾਂ ਨੂੰ ਬਲੱਡ ਪੰਪ ਦਾ ਨਾਂ ਨਾਲ ਜਾਣਿਆ ਜਾਂਦਾ ਹੈ

138
1012 views