logo

ਤਲਬੀਰ ਸਿੰਘ ਗਿੱਲ ਹਲਕਾ ਮਜੀਠਾ ਦੇ ਇਨਚਾਰਜ ਅਪਣੀ ਜ਼ੁੰਮੇਵਾਰੀ ਦਾ ਕੰਮ ਪੂਰੀ ਇਮਾਨਦਾਰੀ ਨਾਲ ਕਰਨ ਗਏ।

ਲੁਧਿਆਣਾ ( ਜਤਿੰਦਰ ਸਿੰਘ ) ਅੰਮ੍ਰਿਤਸਰ,10 ਜੁਲਾਈ ਆਮ ਆਦਮੀ ਪਾਰਟੀ ਵਲੋਂ ਤਲਬੀਰ ਸਿੰਘ ਗਿੱਲ ਨੂੰ ਵਿਧਾਨ ਸਭਾ ਹਲਕਾ ਮਜੀਠਾ ਦਾ ਇਨਚਾਰਜ ਬਣਾਉਣ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਤੇ ਉਹਨਾਂ ਦੇ ਸਾਰੇ ਸਾਥੀਆ ਨੇ ਸਨਮਾਨਤ ਕੀਤਾ ਗਿਆ।
ਗੱਲਬਾਤ ਕਰਦਿਆਂ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਸ਼ਰੀਫਪੁਰਾ ਨੇ ਕਿਹਾ ਕਿ ਤਲਬੀਰ ਸਿਘ ਗਿੱਲ ਇਕ ਈਮਾਨਦਾਰ ਅਤੇ ਵਧਿਆ ਇਨਸਾਨ ਵੀ ਹਨ। ਜਿਹੜੇ ਕਿ ਔਖੇ ਸੌਖੇ ਵੇਲੇ ਹਰ ਵਕਤ ਲੋਕਾਂ ਨਾਲ ਖੜ੍ਹੇ ਰਹਿੰਦੇ ਹਨ। ਲੋਕਾ ਨੂੰ ਵੀ ਆਹੋ ਜਿਹੇ ਹੋਣਹਾਰ ਲੀਡਰ ਨਾਲ ਜੁੜਨ ਦਾ ਮਾਨ ਮਹਿਸੂਸ ਕਰਦੇ ਹਨ। ਸਿੱਖ ਸਟੂਡੈਂਟ ਫੈਡਰੇਸ਼ਨ ਦੀ ਟੀਮ ਹਰ ਵਕਤ ਤਲਬੀਰ ਸਿਘ ਗਿੱਲ ਨਾਲ ਮੋਢਾ ਨਾਲ ਮੋਢਾ ਜੋੜ ਕੇ ਖਰੜੇ ਹਨ। ਏਹ ਮੌਕੇ ਤੇ ਬਲਵਿੰਦਰ ਸਿੰਘ ਸੰਧੂ,ਵਿਕਰਮਜੀਤ ਸਿੰਘ ਭੂਸ਼ਣਪੂਰਾ,ਹਰਪ੍ਰੀਤ ਸਿੰਘ ਬਿੱਟੁ,kunwarbir ਸਿੰਘ ਸ਼ਰੀਫਪੁਰਾ,ਜਸਬੀਰ ਸਿੰਘ ਜੱਸੀ, ਆਦਿ ਹਾਜਰ ਸਨ।

53
1384 views