ਬਟਾਲਾ 'ਚ ਕਾਂਗਰਸ ਪਾਰਟੀ ਨੂੰ ਵੱਡਾ ਝੱਟਕਾ
ਅਨੂਬਾਲਾ ਸ਼ਰਮਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਚ ਕਾਂਗਰਸ ਨੂੰ ਛੱਡ ਕਈ
ਪਰਿਵਾਰ ਹੋਏ ਸ਼ਾਮਿਲ
ਬਟਾਲਾ 'ਚ ਕਾਂਗਰਸ ਪਾਰਟੀ ਨੂੰ ਵੱਡਾ ਝੱਟਕਾ ਅਨੂਬਾਲਾ ਸ਼ਰਮਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਚ ਕਾਂਗਰਸ ਨੂੰ ਛੱਡ ਕਈ ਪਰਿਵਾਰ ਹੋਏ ਸ਼ਾਮਿਲ
ਗੁਰਦਾਸਪੁਰ 9 ਜੁਲਾਈ (ਐੱਸ ਕੇ ਮਹਾਜਨ) ਬਟਾਲਾ 'ਚ ਕਾਂਗਰਸ ਪਾਰਟੀ ਨੂੰ ਵੱਡਾ ਝੱਟਕਾ ਓਸ ਵੇਲੇ ਲਗਾ ਜਦੋਂ ਵਾਰਡ ਇੰਚਾਰਜ ਅਨੂੰਬਾਲਾ ਦੀ ਅਗਵਾਈ ਵਿੱਚ ਵਾਰਡ ਨੰਬਰ 19 ਤੋਂ ਸ੍ਰੀ ਸਤਿਨਾਮ ਸਿੰਘ, ਰਾਜਪਾਲ, ਗੁਜਰ ਮਸੀਹ ਅਤੇ ਪ੍ਰੇਮ ਸਿੰਘ ਪੁਰਾਣੇ ਕਾਂਗਰਸੀ ਪਰਿਵਾਰਾਂ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ
ਵਿਧਾਇਕ ਸ਼ੈਰੀ ਕਲਸੀ ਨੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ 'ਤੇ ਨਿੱਘਾ ਸਵਾਗਤ ਕੀਤਾ ਤੇ ਕਿਆ ਇਹਨਾਂ ਦਾ ਬਨਦਾ ਮਾਨ ਸਤਿਕਾਰ ਪਾਰਟੀ ਵਲੋਂ ਜਰੂਰ ਮਿਲੇਗਾ।
ਇਸ ਮੌਕੇ ਅਨੂਬਾਲਾ ਨੇ ਕਿਹਾ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਵਿੱਚ ਵਾਰਡ ਦੇ ਕਿਸੇ ਵੀ ਕੰਮ ਨੂੰ ਅਣਦੇਖਿਆ ਨਹੀਂ ਕੀਤਾ ਜਾਏਗਾ ਤੇ ਆਮ ਆਦਮੀ ਪਾਰਟੀ ਵਿੱਚ ਹਰ ਵਰਗ ਦਾ ਮਾਨ ਸਤਿਕਾਰ ਕੀਤਾ ਜਾਵੇਗਾ ।