ਪੀਐਮ ਸ਼੍ਰੀ ਸਸਸ ਕੰਨਿਆ ਸਕੂਲ ਸਮਾਣਾ ਦੇ ਟੀਚਰਜ ਅਤੇ ਵਿਦਿਆਰਥੀਆਂ ਨੇ ਸਫਾਈ ਅਪਣਾਓ ਬਿਮਾਰੀ ਭਜਾਓ ਦੇ ਸਲੋਗਨ ਨਾਲ ਸਵੱਛਤਾ ਮੁਹਿਮ ਦਾ ਪ੍ਰਚਾਰ ਕੀਤਾ
ਸੁਸ਼ੀਲ ਸ਼ਰਮਾ (AIMA MEDIA)
ਜਨ ਜਨ ਕੀ ਆਵਾਜ
ਸਿੱਖਿਆ ਵਿਭਾਗ ਪੰਜਾਬ ਸਰਕਾਰ ਦੀ ਹਿਦਾਇਤਾਂ ਅਨੁਸਾਰ ਪੀ ਐਮ ਸ਼੍ਰੀ ਸਸਸਸ ਕੰਨਿਆ ਸਮਾਣਾ ਦੇ ਪ੍ਰਿੰਸੀਪਲ ਮਨਜਿੰਦਰ ਕੌਰ ਬੱਸੀ, ਟੀਚਰਜ ਅਤੇ ਵਿਦਿਆਰਥੀਆਂ ਨੇ ਸਫਾਈ ਅਪਣਾਓ ਬਿਮਾਰੀ ਭਜਾਓ ਦੇ ਸਲੋਗਨ ਨਾਲ ਸਵੱਛਤਾ ਮੁਹਿਮ ਦਾ ਪ੍ਰਚਾਰ ਕੀਤਾ
ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਵਿੱਚ ਟੀਚਰਸ ਨਾਲ ਮਿਲ ਕੇ ਸਾਬਣ ਨਾਲ ਹੱਥ ਧੋਏ ਆਲਾ ਦੁਆਲਾ ਅਤੇ ਕਲਾਸ ਰੂਮ ਸਾਫ ਕੀਤੇ ਇਸੇ ਤਰ੍ਹਾਂ ਆਪਣੇ ਘਰਾਂ ਵਿੱਚ ਜਾ ਕੇ ਆਪਣਾ ਗਲੀ ਮਹੱਲਾ ਅਤੇ ਘਰ ਸਾਫ ਕੀਤਾ ਅਤੇ ਦੂਜਿਆਂ ਨੂੰ ਸਮਝਾਇਆ ਇਸ ਸਮੇਂ ਸਕੂਲ ਦੇ ਸਮੂਹ ਟੀਚਰਜ਼ ਲੈਕਚਰਾਰ ਸੁਸ਼ੀਲ ਕੁਮਾਰ ਸ਼ਰਮਾ, ਸਤਨਾਮ ਸਿੰਘ, ਗੁਰਦੀਪ ਸਿੰਘ, ਮਨਜਿੰਦਰ ਸਿੰਘ, ਸਤਿਨਾਮ ਸਿੰਘ, ਸੀਮਾ ਗੁਪਤਾ, ਕੰਨੂ ਪਿਆ, ਰੀਚਾ ਗੁਪਤਾ ਨੀਨਾ ਬਾਂਸਲ, ਮਨੀਸ਼ ਕੁਮਾਰ, ਸੁਮਿਤ ਕੁਮਾਰ, ਮਲਕੀਤ ਸਿੰਘ, ਜੋਤੀ ਕਿਰਨ ਭਾਰਤੀ ਜਿੰਦਲ, ਗਗਨਜੀਤ ਕੌਰ, ਪਰਵੀਨ ਕੁਮਾਰੀ, ਕੁਮਾਰੀ ਅੰਜਨਾ, ਸ਼ਿਵਾਨੀ ਮੈਡਮ,ਮਨਦੀਪ ਕੌਰ ਕੌਰ ਅਮਨਪ੍ਰੀਤ ਕੌਰ, ਹੀਨਾ ਰਾਣੀ, ਨੀਸਾ ਰਾਣੀ, ਅਮਨਦੀਪ ਕੌਰ ਗੁਰਧਿਆਨ ਸਿੰਘ ਅਮਰੀਕ ਸਿੰਘ ਆਦਿ ਸ਼ਾਮਿਲ ਸਨ