logo

ਬੇਜੁਬਾਨ ਲਈ ਮਸੀਹਾ ਬਣ ਪਹੁੰਚੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

ਸਮਾਣਾ (7 ਜੁਲਾਈ 2025) ਬਲਾਕ ਸਮਾਣਾ ਦੇ ਸੇਵਾਦਾਰ ਸਰਾਂਪਤੀ ਚੌਂਕ ਨੇੜੇ ਭੁੱਖੀ ਪਿਆਸੀ ਬਿਮਾਰੀ ਨਾਲ ਤੜਫ ਰਹੀ ਗਾਂ ਲਈ ਮਸੀਹਾ ਬਣ ਪਹੁੰਚੇ
ਜਾਣਕਾਰੀ ਦਿੰਦਿਆਂ ਬਲਾਕ ਸਮਾਣਾ ਦੇ ਸੇਵਾਦਾਰ ਅਮਿਤ ਸਡਾਨਾ ਇੰਸਾਂ ਨੇ ਦੱਸਿਆ ਕੀ ਸਰਾਂਪਤੀ ਚੌਂਕ ਨੇੜੇ ਗਾਂ ਭੁੱਖੀ ਪਿਆਸੀ ਬਿਮਾਰੀ ਨਾਲ ਤੜਫ ਰਹੇ ਸੀ ਇਸ ਗੱਲ ਦਾ ਪਤਾ ਜਦੋਂ ਡੇਰਾ ਸੱਚਾ ਸੌਦਾ ਤੇ ਸੇਵਾਦਾਰਾਂ ਨੂੰ ਲੱਗਾ ਤਾਂ ਸੇਵਾਦਾਰ ਤੁਰੰਤ ਉੱਥੇ ਪਹੁੰਚੇ ਗਾਂ ਦੀ ਸਾਂਭ ਸੰਭਾਲ ਕੀਤੀ ਅਤੇ ਇਲਾਜ ਦੇ ਲਈ ਅਨਾਥ ਗਊਸ਼ਾਲਾ ਵਿਖੇ ਪਹੁੰਚਾਇਆ ਗਿਆ
ਅਮਿਤ ਸਡਾਨਾ ਇੰਸਾ ਜੀ ਨੇ ਦੱਸਿਆ ਕੀ ਇਹ ਸੇਵਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਪਾਕ ਪਵਿੱਤਰ ਸਿੱਖਿਆ ਤੇ ਚਲਦੇ ਹੋਏ ਡੇਰਾ ਸ਼ਰਧਾਲੂ ਕਰ ਰਹੇ ਹਨ ਅਤੇ ਕਰਦੇ ਹੀ ਰਹਿਣਗੇ
ਇਸ ਮੌਕੇ ਤੇ ਸੇਵਾਦਾਰ ਵੀਰ ਇੰਸਾਂ, ਰਾਜੂ ਇੰਸਾ, ਮੋਹਿਤ ਇੰਸਾਂ ਆਦਿ ਹਾਜ਼ਰ ਸਨ

216
5025 views