logo

ਗੁਰੂ ਘਰ ਦੇ ਬਾਹਰ ਗੋਲੀਆਂ ਮਾਰ ਕੇ ਯੁਵਰਾਜ ਨੂੰ ਮੌਤ ਦੇ ਘਾਟ ।ਉਤਾਰਿਆਜਿਵੇਂ ਮੇਰੇ ਪੁੱਤ ਨੂੰ ਮਾਰੀਆਂ ਗੋਲੀਆਂ, ਉਸੇ ਤਰ੍ਹਾਂ ਉਸ ਦੇ ਵੀ ਮਾਰੋ' ਕਤਲ ਤੋਂ ਬਾਅਦ ਜੁਗਰਾਜ ਦੀ ਮਾਂ ਆਈ ਸਾਹਮਣੇ

ਅਮਨਦੀਪ ਸਿੰਘ ਮਨੀ

ਇਸ਼ਤਿਹਾਰਬਾਜ਼ੀ

ਸੰਬੰਧਿਤ ਵੀਡੀਓਜ਼
Ludhiana 'ਚ ਵਿਦਿਆਰਥਣ ਨਾਲ ਰੇਪ, ਸਕੂਲ ਛੱਡਣ ਦੇ ਬਹਾਨੇ ਕਾਰ 'ਚ ਬਿਠਾਇਆ ਫੇਰ.. | Today News |News18 Punjab

Telangana News | ਚੋਣਾਂ ਦੌਰਾਨ ਫੜੀ ਗਈ ਬੀਅਰ 'ਤੇ ਚੱਲਿਆ ਬੁਲਡੋਜ਼ਰ | Road Roller | Today News | News18

Amritsar Murder News | ਅੰਮ੍ਰਿਤਸਰ 'ਚ ਗੁਰਦੁਆਰਾ ਸਾਹਿਬ ਬਾਹਰ ਨੌਜਵਾਨ ਦਾ ਕਤਲ | Firing News | N18V

Toll-tax on National Highways | ਨੈਸ਼ਨਲ ਹਾਈਵੇਅ ‘ਤੇ ਹੁਣ ਲੱਗੇਗਾ ਅੱਧਾ ਟੋਲ ਟੈਕਸ | News18 Punjab

Accident | 3 ਬੱਸਾਂ ਦੀ ਜ਼ੋਰਦਾਰ ਟੱਕਰ, ਅਮਰਨਾਥ ਜਾ ਰਹੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ | Amarnath Yatra 2025| N18V

Vegetable Price Hike | ਮੀਂਹ ਕਾਰਨ ਤਬਾਹੀ, ਪੰਜਾਬ 'ਚ ਸਬਜ਼ੀਆਂ ਹੋਈਆਂ ਮਹਿੰਗੀਆਂ | Punjab News | News18
Vegetable Price Hike | ਮੀਂਹ ਕਾਰਨ ਤਬਾਹੀ, ਪੰਜਾਬ 'ਚ ਸਬਜ਼ੀਆਂ ਹੋਈਆਂ ਮਹਿੰਗੀਆਂ | Punjab News | News18

Ludhiana 'ਚ ਵਿਦਿਆਰਥਣ ਨਾਲ ਰੇਪ, ਸਕੂਲ ਛੱਡਣ ਦੇ ਬਹਾਨੇ ਕਾਰ 'ਚ ਬਿਠਾਇਆ ਫੇਰ.. | Today News |News18 Punjab
Ludhiana 'ਚ ਵਿਦਿਆਰਥਣ ਨਾਲ ਰੇਪ, ਸਕੂਲ ਛੱਡਣ ਦੇ ਬਹਾਨੇ ਕਾਰ 'ਚ ਬਿਠਾਇਆ ਫੇਰ.. | Today News |News18 Punjab

Telangana News | ਚੋਣਾਂ ਦੌਰਾਨ ਫੜੀ ਗਈ ਬੀਅਰ 'ਤੇ ਚੱਲਿਆ ਬੁਲਡੋਜ਼ਰ | Road Roller | Today News | News18
Telangana News | ਚੋਣਾਂ ਦੌਰਾਨ ਫੜੀ ਗਈ ਬੀਅਰ 'ਤੇ ਚੱਲਿਆ ਬੁਲਡੋਜ਼ਰ | Road Roller | Today News | News18

Amritsar Murder News | ਅੰਮ੍ਰਿਤਸਰ 'ਚ ਗੁਰਦੁਆਰਾ ਸਾਹਿਬ ਬਾਹਰ ਨੌਜਵਾਨ ਦਾ ਕਤਲ | Firing News | N18V
Amritsar Murder News | ਅੰਮ੍ਰਿਤਸਰ 'ਚ ਗੁਰਦੁਆਰਾ ਸਾਹਿਬ ਬਾਹਰ ਨੌਜਵਾਨ ਦਾ ਕਤਲ | Firing News | N18V

Toll-tax on National Highways | ਨੈਸ਼ਨਲ ਹਾਈਵੇਅ ‘ਤੇ ਹੁਣ ਲੱਗੇਗਾ ਅੱਧਾ ਟੋਲ ਟੈਕਸ | News18 Punjab
Toll-tax on National Highways | ਨੈਸ਼ਨਲ ਹਾਈਵੇਅ ‘ਤੇ ਹੁਣ ਲੱਗੇਗਾ ਅੱਧਾ ਟੋਲ ਟੈਕਸ | News18 Punjab

ਅੰਮ੍ਰਿਤਸਰ : ਪਿੰਡ ਦੇ ਇਕ ਨੌਜਵਾਨ ਜੁਗਰਾਜ ਸਿੰਘ ਦੀ ਹਾਲ ਹੀ ‘ਚ ਹੋਈ ਗੋਲੀਆਂ ਮਾਰ ਕੇ ਹੱਤਿਆ ਮਾਮਲੇ ‘ਚ ਪਰਿਵਾਰ ਦਰਦ ਅਤੇ ਗੁੱਸੇ ‘ਚ ਹੈ। ਮ੍ਰਿਤਕ ਦੀ ਮਾਂ ਸਰਬਜੀਤ ਕੌਰ ਨੇ ਕੈਮਰੇ ਦੇ ਸਾਹਮਣੇ ਰੋਦਿਆਂ ਹੋਇਆਂ ਕਿਹਾ, “ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ। ਮੈਨੂੰ ਨਹੀਂ ਪਤਾ ਕੌਣ ਸਨ ਹਮਲਾਵਰ, ਪਰ ਜਿਵੇਂ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਗਈਆਂ, ਉਵੇਂ ਹੀ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਸਰਬਜੀਤ ਕੌਰ ਨੇ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਾਈ ਹੈ ਤੇ ਕਿਹਾ ਕਿ ਹਮਲਾਵਰਾਂ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਕਿਸੇ ਮਾਂ ਦੀ ਕੋਖ ਸੁੰਨੀ ਨਾ ਹੋਵੇ। ਪਰਿਵਾਰ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ।
ਅੰਮ੍ਰਿਤਸਰ ਵਿੱਚ ਗੁਰਦੁਆਰਾ ਸਾਹਿਬ ਬਾਹਰ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਬਾਈਕ ਸਵਾਰ 3 ਬਦਮਾਸ਼ਾਂ ਵੱਲੋਂ ਨੌਜਵਾਨ ‘ਤੇ ਫਾਇਰਿੰਗ ਕੀਤੀ ਗਈ। ਨੌਜਵਾਨ ਨੂੰ ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਮਾਰੀਆਂ ਗਈਆਂ। ਹਮਲਾਵਰ ਕਾਫ਼ੀ ਦੇਰ ਤੱਕ ਨੌਜਵਾਨ ‘ਤੇ ਫਾਇਰਿੰਗ ਕਰਦੇ ਰਹੇ। ਮ੍ਰਿਤਕ ਦੀ ਪਛਾਣ 28 ਸਾਲਾ ਜੁਗਰਾਜ ਸਿੰਘ ਵਜੋਂ ਹੋਈ ਹੈ।
ਜਿਸਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦਾ ਨਾਮ ਜੁਗਰਾਜ ਸਿੰਘ ਹੈ ਅਤੇ ਇਸਦੀ ਉਮਰ 28 ਸਾਲ ਦੇ ਕਰੀਬ ਹੈ।

104
7939 views