logo

ਗਰਮੀ ਦੀ ਛੁੱਟੀਆਂ ਬਾਅਦ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਦੇ ਮਹੀਨੇਵਾਰ ਪੇਪਰ ਸ਼ੁਰੂ

ਸਿੱਧਵਾਂ ਬੇਟ, 27 ਜੂਨ (ਅਮਰਦੀਪ ਹਾਂਸ) - ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਦੇ ਗਰਮੀਆਂ ਦੀ ਛੁੱਟੀਆਂ ਬਾਅਦ ਮੰਥਲੀ ਪੇਪਰ ਸ਼ੁਰੂ ਹੋ ਜਾਣਗੇ।
ਵਧੇਰੇ ਜਾਣਕਾਰੀ ਮੁਤਾਬਕ ਇਹ ਪੇਪਰ ਸਕੂਲ ਦੇ ਵਿਦਿਆਰਥੀਆਂ ਨੂੰ ਪਹਿਲਾਂ ਪੜਾਏ ਗਏ
ਵਿਸ਼ਿਆਂ ਵਿੱਚੋਂ 6 ਵੀਂ ਤੋਂ 8 ਵੀਂ ਜਮਾਤ ਦੇ ਗਣਿਤ,
ਪੰਜਾਬੀ, ਅੰਗਰੇਜ਼ੀ ਆਦਿ ਦੇ ਪੇਪਰ ਮਹੀਨੇ ਬਾਅਦ
ਲਏ ਜਾਣਗੇ ਅਤੇ 9 ਵੀਂ ਤੋਂ 12 ਵੀਂ ਜਮਾਤ ਦੇ ਵੀ ਮਹੀਨੇਵਾਰ ਪੇਪਰ ਹੋਣਗੇ।

10
457 views