ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ। ਜਿਸ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ।
ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਵਿੱਚ ਲਏ ਗਏ ਫੈਸਲੇ।👉 ਲੀਜ਼ਹੋਲਡ ਉਦਯੋਗਿਕ ਪਲਾਟਾਂ/ਸ਼ੈਡਾਂ ਨੂੰ ਫ਼ਰੀਹੋਲਡ/ਸ਼ੈਡ ਪਲਾਟਾਂ ਵਿੱਚ ਤਬਦੀਲ ਕਰਨ ਅਤੇ PSIEC ਵਲੋਂ ਪ੍ਰਬੰਧਿਤ ਉਦਯੋਗਿਕ ਪਲਾਟਾਂ ਨਾਲ ਸੰਬੰਧਿਤ ਮਸਲੇ 'ਤੇ ਨੀਤੀ।👉 ਉਦਯੋਗਿਕ ਪਲਾਟਾਂ ਨੂੰ ਹਸਪਤਾਲ, ਹੋਟਲ, ਉਦਯੋਗਿਕ ਪਾਰਕ ਜਾਂ ਹੋਰ ਵਰਤੋਂ ਵਿੱਚ ਬਦਲਣ ਲਈ ਤਬਦੀਲੀ ਨੀਤੀ ਵਿੱਚ ਸੋਧ।👉 MSME Development Act 2006 ਦੇ ਤਹਿਤ ਬਣੇ MSE Facilitation Council Rules-2021 ਵਿੱਚ ਸੋਧ, ਬਕਾਇਆ ਰਕਮ ਨੂੰ ਜ਼ਮੀਨੀ ਆਮਦਨ ਵਜੋਂ ਵਸੂਲਣ ਦੀ ਵਿਵਸਥਾ।👉 ਪੰਜਾਬ ਵਾਟਰ ਰਿਸੋਰਸਿਜ਼ ਵਿਭਾਗ ਵਿੱਚ ਜੂਨੀਅਰ ਇੰਜੀਨੀਅਰਾਂ (ਗਰੁੱਪ 'ਬੀ') ਦੇ ਸੇਵਾ ਨਿਯਮ 2021 'ਚ ਪ੍ਰਸਤਾਵਿਤ ਸੋਧ।👉 ਵਿੱਤ ਵਿਭਾਗ ਦੀਆਂ ਵੱਖ-ਵੱਖ ਡਾਇਰੈਕਟਰੇਟਾਂ ਨੂੰ ਇਕੱਠੇ ਕਰਨ ਦਾ ਮਤਾ ਪੇਸ਼।👉 ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਚੰਡੀਗੜ੍ਹ 'ਚ ਬਣਾਈ ਗਈ ਸਟੇਟ SNA ਟ੍ਰੈਜ਼ਰੀ ਲਈ ਨਵੀਆਂ ਆਸਾਮੀਆਂ ਦਾ ਨਿਰਮਾਣ।----आज पंजाब कैबिनेट की एक अहम बैठक बुलाई गई, जिसमें कई महत्वपूर्ण फैसले लिए गए:👉 लीज़होल्ड औद्योगिक प्लॉट्स/शेड्स को फ्रीहोल्ड/शेड प्लॉट्स में बदलने और PSIEC द्वारा प्रबंधित औद्योगिक प्लॉट्स से संबंधित मुद्दों पर नीति।👉 औद्योगिक प्लॉट्स को अस्पताल, होटल, इंडस्ट्रियल पार्क या अन्य उपयोगों में बदलने के लिए परिवर्तन नीति में संशोधन।👉 MSME Development Act 2006 के तहत बने MSE Facilitation Council Rules-2021 में संशोधन, बकाया राशि को भूमि राजस्व की तरह वसूलने का प्रावधान।👉 पंजाब जल संसाधन विभाग के जूनियर इंजीनियर (ग्रुप 'बी') सेवा नियम 2021 में प्रस्तावित संशोधन।👉 वित्त विभाग के विभिन्न निदेशालयों को एकीकृत करने का प्रस्ताव।👉 भारत सरकार की हिदायतों के अनुसार चंडीगढ़ में स्थापित स्टेट SNA ट्रेज़री के लिए नई पोस्टों का सृजन.Tricity Times