logo

'ਆਪ' ਦੇ ਸੰਜੀਵ ਅਰੋੜਾ ਨੇ ਮਾਰੀ ਬਾਜ਼ੀ 10637, ਵੋਟਾਂ ਨਾਲ ਕਾਂਗਰਸ ਨੂੰ ਹਰਾਇਆ।

ਲੁਧਿਆਣਾ। (ਜਤਿੰਦਰ ਸਿੰਘ ) ਪੱਛਮੀ ਹਲਕੇ ਤੋ ਸੀਟ ਮੁੜ ਆਮ ਆਦਮੀ ਪਾਰਟੀ ਦੀ ਝੋਲੀ ਵਿਚ ਪਈ ਹੈ। ਸੰਜੀਵ ਅਰੋੜਾ ਨੇ ਏਹ ਸੀਟ ਵੱਡੀ ਲੀਡ ਨਾਲ ਜੇਤੂ ਹੋਏ ਹਨ। ਦੱਸ ਦੇਈਏ ਕੇ ਇਕ ਮਹੀਨੇ ਤੋ ਸਾਰੀਆਂ ਪਾਰਟੀਆਂ ਦਾ ਪੱਛਮੀ ਜਮੀਨੀ ਚੋਣ ਤੇ ਪੂਰਾ ਜੋਰ ਲੱਗਿਆ ਹੋਇਆ ਸੀ।
ਅੰਤ ਵਿਚ ਪੂਰੇ ਪ੍ਰਚਾਰ ਤੋ ਬਾਅਦ 19 ਜੂਨ ਨੂੰ ਅਪਣਾ ਫ਼ਤਵਾ ਸੁਣਾ ਦਿੱਤਾ ਗਿਆ। ਅਤੇ 14 ਉਮੀਦਵਾਰ ਦੀ ਕਿਸਮਤ ਨੂੰ ਈਵੀਐਮ ਵਿਚ ਬੰਦ ਕਰ ਦਿੱਤਾ ਸੀ। ਜਿਸ ਦਾ ਨਤੀਜਾ ਅਜ ਸਵੇਰੇ 8 ਆਉਣਾ ਸ਼ੁਰੂ ਹੋ ਗਿਆ ਸੀ। ਭਾਵੇਂ ਸ਼ੁਰੂ ਵਿਚ ਹੀ ਸੰਜੀਵ ਅਰੋੜਾ ਨੇ ਵੱਡਾ ਦਰਜਨ ਸ਼ੁਰੂ ਕਰ ਦਿੱਤਾ ਸੀ।
ਜਿਵੇਂ ਹੀ ਗਿਣਤੀ ਦੇ 3 ਰਾਊਂਡ ਪੂਰੇ ਹੋਈ ਤਾਂ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਨੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਪਛਾੜਨਾ ਸ਼ੁਰੂ ਕਰ ਦਿੱਤਾ। ਜਿਵੇਂ-ਜਿਵੇਂ ਰਾਊਂਡ ਅੱਗੇ ਵਧਣ ਲੱਗਿਆ ਸੰਜੀਵ ਅਰੋੜਾ ਬਾਜ਼ੀ ਮਾਰਦੇ ਗਏ। ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰ ਪਛਾੜਦੇ ਗਏ। ਅੰਤ ਵਿਚ ਸੰਜੀਵ ਅਰੋੜਾ ਬਾਜ਼ੀ ਮਾਰ ਗਏ।

30
1740 views