logo

ਬਰੀਲੀਐਂਟ ਕਾਲਜ ਆਫ ਐਜੂਕੇਸ਼ਨ ਬਾਹਮਣੀ ਵਾਲਾ ਵਿਖੇ ਅੱਜ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ ਗਿਆ

ਬਰੀਲੀਐਂਟ ਕਾਲਜ ਆਫ ਐਜੂਕੇਸ਼ਨ ਬਾਹਮਣੀ ਵਾਲਾ ਵਿਖੇ ਅੱਜ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ ਗਿਆ। ਇਸ ਮੋਕੇ ਵਿਸ਼ੇਸ਼ ਤੋਰ ਤੇ ਯੋਗਾ ਟ੍ਰੇਨਰ ਪ੍ਰਿੰਸ ਜੀ ਨੂੰ ਯੋਗ ਕਰਵਾਉਣ ਲਈ ਬੁਲਾਇਆ ਗਿਆ । ਸਮੂਹ ਸਟਾਫ , ਸਾਰੇ ਵਿਦਿਆਰਥੀਆਂ ਨੇ ਯੋਗ ਸੈਸ਼ਨ ਵਿੱਚ ਹਿੱਸਾ ਲਿਆ। ਕਾਲਜ਼ ਮੈਨੇਜਮੈਂਟ ਕਮੇਟੀ ਸਰਦਾਰ ਰਾਜ ਸਿੰਘ ਜੀ , ਜਤਿੰਦਰ ਪਾਲ ਸਿੰਘ ਬਰਾੜ, ਰੋਹਿਤ ਦਹੂਜਾ ਐਡਵੋਕੇਟ ਵੱਲੋਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਯੋਗ ਨੂੰ ਅਪਨਾਉਣ ਲਈ ਕਿਹਾ ਗਿਆ । ਇਸ ਮੋਕੇ ਕਾਲਜ ਪ੍ਰਿੰਸੀਪਲ ਸ੍ਰੀ ਅਮਨਦੀਪ ਕੁਮਾਰ ਜੀ ਵੱਲੋਂ ਵਿਦਿਆਰਥੀਆਂ ਨੂੰ ਯੋਗ ਦੀ ਮਹੱਤਤਾ ਬਾਰੇ ਦੱਸਿਆ ਗਿਆ ਕਿ ਯੋਗ ਸਰੀਰਕ ,ਮਾਨਸਿਕ ਅਤੇ ਅਧਿਆਤਮਿਕ ਅਭਿਆਸ ਹੈ ਯੋਗ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ।

7
1952 views