logo

ਮੌਸਮ ਦੀ ਜਾਣਕਾਰੀ

ਸਿੱਧਵਾਂ ਬੇਟ, 20 ਜੂਨ (ਅਮਰਦੀਪ ਹਾਂਸ) - ਇਕੱਤਰ
ਕੀਤੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਬੀਤ ਚੁੱਕੇ ਦਿਨਾਂ ਵਿੱਚ ਵੱਖੋ ਵੱਖਰੇ ਖੇਤਰਾਂ ਵਿੱਚ ਤੇਜ਼ ਗਰਮੀ, ਮੀਂਹ ਰਿਹਾ ਅਤੇ ਤੇਜ਼ ਤੂਫ਼ਾਨੀ ਹਵਾਵਾਂ ਦੇ ਨਾਲ ਹੀ ਬੱਦਲਾਂ ਦੀ ਗਰਜਣ ਰਹੀ ।
ਜਿੱਥੇ ਗਰਮੀ ਤੋਂ ਰਾਹਤ ਪਾਉਣ ਲਈ ਲੋਕਾਂ ਨੇ ਆਪਣੇ
ਬਚਾਅ ਲਈ ਬੇਸ਼ੱਕ ਯਤਨ ਕੀਤੇ ਪਰ ਤੇਜ਼ ਗਰਮੀ ਨੇ
ਆਪਣੇ ਰੰਗ ਵਿਖਾਏ ।
ਇਸ ਮੌਸਮ ਵਿੱਚ ਸਾਨੂੰ ਖਾਣ ਪੀਣ ਦਾ ਖਿਆਲ ਰੱਖਣਾ
ਚਾਹੀਦਾ ਹੈ ਅਤੇ ਠੰਢੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ। ਗਰਮੀ ਦੀ ਲੂ ਤੋਂ ਬਚਣ ਲਈ ਸਿਰ ਢੱਕ ਕੇ ਘਰੋਂ ਬਾਹਰ ਜਾਂ ਕੰਮਾਂ ਤੇ ਜਾਣਾ ਚਾਹੀਦਾ ਹੈ।

15
60 views