logo

ਹਾਜੀ ਅਲੀ ਦਰਗਾਹ ਦੀ ਉਸਾਰੀ ਲਈ ਸੰਗਤਾਂ ਅੱਗੇ ਆਉਣ

ਹਜਰਤ ਹਾਜੀ ਅਲੀ ਦਰਗਾਹ, ਪ੍ਰਤਾਪ ਨਗਰ ਅੰਮ੍ਰਿਤਸਰ ਵਿਖੇ ਦਰਗਾਹ ਦੀ ਉਸਾਰੀ ਦਾ ਪਵਿੱਤਰ ਕਾਰਜ ਸ਼ੁਰੂ ਹੋ ਚੁੱਕਾ ਹੈ। ਇਹ ਦਰਗਾਹ ਰੂਹਾਨੀਅਤ ਅਤੇ ਭਰੋਸੇ ਦਾ ਕੇਂਦਰ ਬਣੇ, ਇਸ ਲਈ ਸਾਰੀਆਂ ਸੰਗਤਾਂ ਨੂੰ ਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪਵਿੱਤਰ ਕੰਮ ਵਿੱਚ ਆਪਣਾ ਯੋਗਦਾਨ ਪਾ ਕੇ ਅਖਰਾਂ ਦੀ ਲਿਖਤ ਵਿਚ ਆਪਣਾ ਨਾਮ ਲਿਖਵਾਉਣ ਦਾ ਸੁਭਾਗਾ ਪ੍ਰਾਪਤ ਕਰਨ। ਜੇਕਰ ਤੁਸੀਂ ਨਕਦੀ ਰੂਪ ਜਾਂ ਸਮੱਗਰੀ ਰੂਪ ਵਿੱਚ ਸਹਿਯੋਗ ਦੇਣਾ ਚਾਹੁੰਦੇ ਹੋ, ਤਾਂ ਗੱਦੀ ਨਸ਼ੀਨ ਖੁਦਾ ਬਖਸ਼ ਜੀ ਨਾਲ ਸੰਪਰਕ ਕਰੋ।
ਸੰਪਰਕ ਨੰਬਰ: 78378-45786
ਆਓ, ਅਸੀਂ ਸਾਰੇ ਮਿਲ ਕੇ ਇਸ ਰੂਹਾਨੀ ਥਾਂ ਦੀ ਉਸਾਰੀ ਵਿੱਚ ਹਿੱਸਾ ਪਾ ਕੇ ਦੁਨੀਆਂ ਤੇ ਅਖੀਰਤ ਦੀ ਭਲਾਈ ਲਈ ਯਤਨ ਕਰੀਏ।

114
6455 views