ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬੇਸਹਾਰਾ ਮਾਤਾ ਦਾ ਬਣੇ ਸਹਾਰਾ
ਸਮਾਣਾ (16 ਜੂਨ 2025) ਬਲਾਕ ਸਮਾਣਾ ਦੀ ਰਹਿਣ ਵਾਲੀ ਮਾਤਾ ਹਮੀਰ ਕੌਰ ਜੋ ਕਿ ਸਰੀਰਕ ਪੱਖੋਂ ਕਮਜ਼ੋਰ ਹੋਣ ਕਰਕੇ ਕੰਮ ਕਾਜ ਕਰਨ ਵਿੱਚ ਅਸਮਰਥ ਸੀ ਅਤੇ ਹੋਰ ਕੋਈ ਵੀ ਕਮਾਈ ਦਾ ਸਾਧਨ ਨਾ ਹੋਣ ਕਰਕੇ ਉਸ ਦੀ ਇਸ ਮਜਬੂਰੀ ਨੂੰ ਦੇਖਦੇ ਹੋਏ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਮਾਤਾ ਨੂੰ ਰਾਸ਼ਨ ਦਿੱਤਾ ਗਿਆ ਅਤੇ ਮਾਤਾ ਨੂੰ ਸੇਵਾਦਾਰਾਂ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਰਾਸ਼ਨ ਤੋਂ ਇਲਾਵਾ ਮਾਤਾ ਨੂੰ ਕਿਸੇ ਵੀ ਚੀਜ਼ ਦੀ ਜਰੂਰਤ ਹੋਵੇ ਤਾਂ ਸੇਵਾ ਦਾ ਹਰ ਸਮੇਂ ਸੇਵਾ ਲਈ ਤਿਆਰ ਬਰ ਤਿਆਰ ਰਹਿਣਗੇ
ਬੇਸਹਾਰਾ ਮਾਤਾ ਦਾ ਸਹਾਰਾ ਬਣੇ ਡੇਰਾ ਸ਼ਰਧਾਲੂਆਂ ਦਾ ਇਲਾਕੇ ਦੇ ਪਤਵੰਤੇ ਸੱਜਣਾਂ ਵੱਲੋ ਧੰਨਵਾਦ ਕੀਤਾ ਗਿਆ