Ludhiana ਜ਼ੋਨ ਸੀ ਗਿੱਲ ਚੌਂਕ ਦਿਨ ਦਿਹਾੜੇ ਚੋਰਾ ਵਲੋ ਮੋਟਰ ਸਾਇਕਲ ਚੋਰੀ ਕਰਕੇ ਫਰਾਰ ।
ਆਪ ਸੱਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੇਰਾ ਮੋਟਰਸਾਈਕਲ ਨੰਬਰ PB 91 N 9693, ਦਫ਼ਤਰ ਨਗਰ ਨਿਗਮ ਜੋਨ- ਸੀ ਦੀ ਪਾਰਕਿੰਗ ਵਿੱਚੋਂ ਚੌਰੀ ਹੋ ਗਿਆ ਹੈ, ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਹੈ । ਜੇਕਰ ਕੋਈ ਵੀ ਵਿਅਕਤੀ ਇਸ ਬਾਰੇ ਸੂਚਨਾ ਦਵੇਗਾ, ਉਸਨੂੰ ਰੁਪਏ 5000/- ਨਕਦੀ ਇਨਾਮ ਵੱਜੋਂ ਦਿੱਤੇ ਜਾਣਗੇ ਅਤੇ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।
ਧੰਨਵਾਦ ਸਹਿਤ
ਮੋਬਾਇਲ ਨੰਬਰ 78140-35366.
78148-39590