logo

5 ਜੂਨ ਵਿਸ਼ਵ ਵਾਤਾਵਰਣ ਦਿਵਸ


ਵਾਤਾਵਰਣ ਇੱਕ ਅਜਿਹੀ ਜਗ੍ਹਾ ਹੈ ਜੋ ਪੂਰੀ ਦੁਨੀਆ ਨੂੰ ਇਕੱਠਿਆਂ ਰੱਖਦੀ ਹੈ। ਸਮਾਜ ਦੀ ਬਣਤਰ ਵਾਤਾਵਰਣ ਹੈ। ਸਾਰਿਆਂ ਨੂੰ ਪਿਆਰ ਕਰੋ, ਪੌਦੇ, ਜਾਨਵਰ, ਨਦੀਆਂ, ਨਹਿਰਾਂ, ਸਭ ਕੁਝ ਇੱਕ ਵਾਤਾਵਰਣ ਹੈ।ਆਓ ਸਾਰੇ ਰਲ ਕੇ ਕਸਮ ਖਾਓ ਕੇ ਵਾਤਾਵਰਨ ਦੀ ਰੱਖਿਆ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

0
633 views