logo

ਡੇਰਾ ਸਿਰਸਾ ਸ਼ਰਧਾਲੂ ਵੱਲੋਂ ਐਮਰਜੈਂਸੀ ਖੂਨਦਾਨ ਕਰ ਇਨਸਾਨੀਅਤ ਦਾ ਫਰਜ਼ ਨਿਭਾਇਆ

ਸਮਾਣਾ (2 ਜੂਨ 2025) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾ ਜੀ ਦੀ ਪਾਕ ਪਵਿੱਤਰ ਸਿੱਖਿਆ ਤੇ ਚਲਦੇ ਹੋਏ ਬਲਾਕ ਸਮਾਣਾ ਦੇ ਸੇਵਾਦਾਰ ਅਨੀਸ਼ ਇੰਸਾ ਵੱਲੋਂ ਹਸਪਤਾਲ ਚ ਇਲਾਜ ਅਧੀਨ ਮਰੀਜ਼ ਨੂੰ ਐਮਰਜੈਂਸੀ ਖੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ।

172
5670 views