logo

ਕੁੱਤੇ ਨਾਲ ਕਰੋ ਪਿਆਰ, ਬਣਾਓ ਓਹਨੂੰ ਯਾਰ, ਬਣ ਕੇ ਰਹੇਗਾ ਵਫਾਦਾਰ

ਕੁੱਤੇ ਨਾਲ ਕਰੋ ਪਿਆਰ,ਬਣ ਕੇ ਰਹੇਗਾ ਤੁਹਾਡਾ ਵਫਾਦਾਰ l
ਇਸ ਗੱਲ ਨੂੰ ਇਕ ਕੁੱਤੇ ਨੇ ਸੱਚ ਕਰ ਵਿਖਾਇਆ ਹੈ ਇਹ ਦ੍ਰਿਸ਼ ਅੱਜ ਸੁੱਕਾ ਤਲਾਅ ਗੁਰਦਾਸਪੁਰ ਕਾਰ ਪਾਰਕਿੰਗ ਵਿੱਚ ਵੇਖਣ ਨੂੰ ਮਿਲਿਆ l ਇੰਝ ਜਾਪ ਰਿਹਾ ਸੀ ਜਿਵੇਂ ਇੱਕ ਕੁੱਤਾ ਆਪਣੇ ਮਾਲਿਕ ਦੀ ਗੱਡੀ ਦੀ ਰਾਖੀ, ਗੱਡੀ ਉੱਪਰ ਚੜ ਕੇ ਕਰ ਰਿਹਾ ਹੋਵੇ ਜਿਸ ਜਿਸ ਦਾ ਮਾਲਕ ਬਾਜ਼ਾਰ ਵਿੱਚ ਕਿਸੇ ਖਰੀਦੋ ਫਰੋਖਤ ਕਰਨ ਗਿਆ ਹੋਵੇ l

11
459 views