logo

ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਰਜਿਸਟਰ ਆਟੋ ਯੂਨੀਅਨ ਦੀ ਹੋਈ ਮੀਟਿੰਗ

30 ਮਈ (ਗਗਨਦੀਪ ਸਿੰਘ) ਰਾਮਪੁਰਾ ਫੂਲ: ਡਾ ਦਲਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਰਜਿਸਟਰ ਆਟੋ ਯੂਨੀਅਨ ਦੀ ਮੀਟਿੰਗ ਰੱਖੀ ਗਈ ਜਿਸ ਵਿੱਚ ਸਾਰੀ ਹੀ ਰਾਮਪੁਰਾ ਮੰਡੀ ਯੂਨੀਅਨ ਮੈਂਬਰ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰ ਦਲਜੀਤ ਸਿੰਘ ਚੌਹਾਨ ਪੰਜਾਬ ਪ੍ਰਧਾਨ ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਰਜਿਸਟਰ ਭਾਰਤ ਪਾਵਨ ਵਾਲਮੀਕ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਅਤੇ ਆਟੋ ਯੂਨੀਅਨ ਦੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਜੋ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਉਹਨਾਂ ਮੁਸ਼ਕਲਾਂ ਦਾ ਹੱਲ ਕਰਾਉਣ ਦਾ ਭਰੋਸਾ ਦਵਾਇਆ ਚਲ ਪਰ ਯੂਨੀਅਨ ਦੇ ਪ੍ਰਧਾਨ ਰਵੀ ਲਹੇਰਾ ਨੇ ਪ੍ਰੈਸ ਨੂੰ ਦੱਸਿਆ ਕਿ ਯੂਨੀਅਨ ਕੋਲੇ ਕੋਈ ਵੀ ਖੜਨ ਖੜਨ ਵਾਸਤੇ ਆਪਣੀ ਕੋਈ ਵੀ ਜਗ੍ਹਾ ਨਹੀਂ ਸਮੇਂ ਸਮੇਂ ਦੀਆਂ ਸਰਕਾਰਾਂ ਉਹਨਾਂ ਨੂੰ ਭਰੋਸਾ ਦੇ ਕੇ ਟਾਲ ਮਟੋਲ ਕਰਦੇ ਰਹੇ ਸਾਡੇ ਆਟੋ ਪਹਿਲਾਂ ਬੱਸ ਸਟੈਂਡ ਦੇ ਵਿੱਚ ਖੜਦੇ ਸੀ ਹੁਣ ਬੱਸ ਸਟੈਂਡ ਦੇ ਵਿੱਚ ਕਮੇਟੀ ਵਾਲੇ ਆਟੋ ਖੜੇ ਕਰ ਨਹੀਂ ਦਿੰਦੇ ਜਿਸ ਕਰਕੇ ਟਰੈਫਿਕ ਦੀ ਸਮੱਸਿਆ ਬਹੁਤ ਆਉਂਦੀ ਹੈ ਅਤੇ ਸਾਨੂੰ ਪੁਲਿਸ ਪ੍ਰਸ਼ਾਸਨ ਵੀ ਕਈ ਵਾਰੀ ਮਾੜਾ ਚੰਗਾ ਬੋਲ ਜਾਂਦਾ ਜੇਕਰ ਸਾਨੂੰ ਬੱਸ ਸਟੈਂਡ ਦੇ ਅੰਦਰ ਖੜਨ ਵਾਸਤੇ ਜਗ੍ਹਾ ਦਿੱਤੀ ਜਾਂਦੀ ਹੈ ਅਸੀਂ ਉਸਦੀ ਐਂਟਰੀ ਫੀਸ ਹੈ ਜਮਾ ਕਰਾਉਣ ਲਈ ਰਾਜੀ ਆ ਇਹ ਸਾਰੇ ਵਿਚਾਰ ਸੁਣਨ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੌਹਾਨ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਇੱਕ ਮੰਗ ਪੱਤਰ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਇਹਨਾਂ ਨੂੰ ਆਟੋ ਸਟੈਂਡ ਵਾਸਤੇ ਜਗ੍ਹਾ ਦਿੱਤੀ ਜਾਵੇ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਜਿੱਥੇ ਹੋਏ ਮੰਗ ਪੱਤਰ ਤੇ ਗੌਰ ਨਹੀਂ ਹੁੰਦੀ ਤਾਂ ਜਥੇਬੰਦੀ ਗੁਰੂਗਿਆਨਾ ਵਾਲਮੀਕ ਧਰਮ ਸਮਾਜ ਰਜਿਸਟਰ ਭਾਰਤ ਇਹਨਾਂ ਦੇ ਨਾਲ ਚਟਾਣ ਵਾਂਗੂੰ ਖੜੀ ਹੈ ਬੰਦੀ ਨੂੰ ਜੇਕਰ ਕੋਈ ਸੰਘਰਸ਼ ਕਰਨਾ ਪਿਆ ਤੇ ਉਹ ਸੰਘਰਸ਼ ਕਰੂਗੀ ਜਿਸ ਦੇ ਨਾਲ ਆਟੋ ਯੂਨੀਅਨ ਨੂੰ ਖੰਡਨ ਲਈ ਜਗ੍ਹਾ ਮਿਲ ਜਾਵੇ ਅਤੇ ਸ਼ਹਿਰ ਦੇ ਟਰੈਫਿਕ ਸਮੱਸਿਆ ਹੱਲ ਹੋ ਜਾਵੇ ਆਟੋ ਯੂਨੀਅਨ ਦਾ ਸ਼ਹਿਰ ਦੀਆਂ ਸਵਾਰੀਆਂ ਢੋਵਾ ਢੁਆਈ ਲਈ ਅਹਿਮ ਰੋਲ ਹੈ

6
212 views