ਸਬ ਇੰਸੈਕਟਰ ਨਿਰਮਲ ਸਿੰਘ ਨੂੰ ਐੱਸ ਐਚ ਓ ਸਿਵਿਲ ਲਾਈਨ ਬਟਾਲਾ ਨਿਯੁਕਤ ਕੀਤਾ ਗਿਆ
ਬਟਾਲਾ :- 30 ਮਈ ( ਐੱਸ ਕੇ ਮਹਾਜਨ )
ਸਬ ਇੰਸੈਕਟਰ ਨਿਰਮਲ ਸਿੰਘ ਨੂੰ ਐੱਸ ਐਚ ਓ ਸਿਵਿਲ ਲਾਈਨ ਬਟਾਲਾ ਨਿਯੁਕਤ ਕੀਤਾ ਗਿਆ
ਨਿਰਮਲ ਸਿੰਘ ਨੇ ਗੱਲ ਬਾਤ ਦੌਰਾਨ ਕਿਆ ਕਿ ਇਸ ਤੋਂ ਪਹਿਲਾ ਬਟਾਲਾ ਟ੍ਰੈਫ਼ਿਕ ਇੰਚਾਰਜ਼ ਵੀ ਰਹਿ ਕੇ ਬਟਾਲਾ ਦੇ ਲੋਕਾਂ ਦੀ ਸੇਵਾ ਕੀਤੀ ਹੁਣ ਵੀ ਐੱਸ ਐਸ ਪੀ ਬਟਾਲਾ ਜੀ ਦੇ ਦਿਸ਼ਾ ਨਿਰਦੇਸ਼ ਹੇਂਠ ਸਿਵਿਲ ਲਾਈਨ ਦੇ ਇਲਾਕੇ ਹੇਂਠ ਆਉਂਦੇ ਲੋਕਾ ਨੂੰ ਕਿਸੇ ਵੀ ਮੁਸ਼ਕਿਲ ਵਿੱਚ ਮੇਰਾ ਸਾਥ ਰਹੇਗਾ ।
ਤੇ ਨਾਲ ਹੀ ਜੁੱਧ ਨਸ਼ੇ ਵਿਰੁੱਧ ਤਹਿਤ ਨਸ਼ਾ ਵੇਚਣ ਵਾਲੇ ਕਿੱਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ । ਜੋ ਵੀ ਨੌਜਵਾਨ ਨਸ਼ੇ ਦੇ ਆਦੀ ਹਨ ਓਨਾ ਨੂੰ ਨਸ਼ੇ ਦੇ ਕੋੜ ਵਿੱਚੋ ਕੱਢਣ ਲਈ ਪੰਜ਼ਾਬ ਪੁਲਸ ਵਚਨ ਵੱਧ ਹੈ।