ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ
ਨੂੰ ਸਮਰਪਿਤ ਠੰਢੀ ਨਮਕੀਨ ਲੱਸੀ ਦੀ ਛਬੀਲ ਬਾਬਾ ਸਾਈ ਦਾਸ ਜੀ ਦੇ ਸਥਾਨ ਜੋਧਾ ਵਿਖੇ ਲਗਾਈ ਗਈ
ਜੋਧਾ (ਨਰਾਇਣ ਸਿੰਘ) ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੀ ਨਮਕੀਨ ਲੱਸੀ ਦੀ ਛਬੀਲ ਬਾਬਾ ਸਾਈ ਦਾਸ ਜੀ ਦੇ ਸਥਾਨ ਤੇ ਜੋਧਾ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਈ ਗਈ ਇਹਨਾਂ ਗੱਲਾਂ ਦਾ ਪ੍ਰਗਟਾਵਾ
ਸੇਵਾਦਾਰ ਸਤਿਨਾਮ ਸਿੰਘ ਗੁਰਮੁਖ ਸਿੰਘ ਨਾਨਕ ਸਿੰਘ ਇੰਦਰਜੋਤ ਸਿੰਘ