logo

ਡੇਰਾ ਸਿਰਸਾ ਪ੍ਰੇਮੀ ਨੇ ਖੂਨਦਾਨ ਕਰ ਇਨਸਾਨੀਅਤ ਦਾ ਫਰਜ਼ ਨਿਭਾਇਆ

ਸਮਾਣਾ (22 ਮਈ 2025) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾ ਜੀ ਦੀ ਸਿੱਖਿਆ ਤੇ ਚਲਦੇ ਹੋਏ ਬਲਾਕ ਸਮਾਣਾ ਦੇ ਸੇਵਾਦਾਰ ਡਾ.ਮਨੋਜ ਗੁਲਾਟੀ ਇੰਸਾ ਵੱਲੋਂ ਹਸਪਤਾਲ ਇਲਾਜ ਅਧੀਨ ਮਰੀਜ਼ ਨੂੰ ਐਮਰਜੈਂਸੀ ਖੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ।

220
4698 views