logo

ਲੋਕ ਭਲਾਈ ਕਮੇਟੀ ਵੱਲੋਂ ਲੋੜ ਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ

ਸਮਾਣਾ (22 ਮਈ 2025) ਗੁਰਦੀਪ ਸਿੰਘ ਗਰੇਵਾਲ/
ਅੱਜ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਗਾਜੇਵਾਸ ਵਿਖੇ ਲੋਕ ਭਲਾਈ ਕਮੇਟੀ ਵੱਲੋਂ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਇਸ ਮੌਕੇ ਲੋਕ ਭਲਾਈ ਕਮੇਟੀ ਮੈਂਬਰ ਸਾਹਿਬਾਨ ਅਤੇ ਸਮੂਹ ਸਕੂਲ ਸਟਾਫ਼ ਹਜ਼ਾਰ ਸਨ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਵੱਲੋਂ ਸਮੂਹ ਲੋਕ ਭਲਾਈ ਕਮੇਟੀ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਗਿਆ

18
881 views