logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਡਾਬਾ ਕੈਮਿਸਟ ਐਸੋਸੀਏਸ਼ਨ ਵਲੋਂ ਮੀਟਿੰਗ ਕਰਦੇ ਹੋਏ ਪ੍ਰਧਾਨ ਡਾੱਕਟਰ ਰਣਜੀਤ ਸਿੰਘ ਗਰੇਵਾਲ,ਰਾਕੇਸ਼ ਕਾਲੜਾ ਜੀ ਤੇ ਦਲਜੀਤ ਮਠਾੜੂ ਜੀ ॰

ਅੱਜ ਦੀ ਮੀਟਿੰਗ ਜੋ ਕਿ ਡਾਬਾ ਰੋਡ ਐਸੋਸੀਏਸ਼ਨ ਦੇ ਏਰੀਆ ਪ੍ਰਧਾਨ ਡਾ.ਗਰੇਵਾਲ ਜੀ ਅਤੇ ਲਖਵਿੰਦਰ ਜੀ ਦੀ ਅਗਵਾਈ ਹੇਠ ਬਹੁਤ ਵਧੀਆ ਢੰਗ ਨਾਲ ਹੋਈ ਜਿਸ ਵਿਚ ਬਹੁਤ ਹੀ ਸਤਿਕਾਰ ਯੋਗ ਮੈਂਬਰ ਸਾਮਿਲ ਹੋਏ।ਇਸ ਮੀਟਿੰਗ ਵਿੱਚ ਰਾਜੇਸ਼ ਕੁਮਾਰ ਜੀ(ਸੁਮਨ ਮੈਡੀਕਲ)ਨੂੰ ਡਾਬਾ ਰੋਡ ਐਸੋਸੀਏਸ਼ਨ ਦੇ ਕੈਸ਼ੀਅਰ ਨਿਯੁਕਤ ਕੀਤਾ ਗਿਆ ਅਤੇ ਮੀਟਿੰਗ ਵਿੱਚ ਬਹੁਤ ਸਾਰੇ ਮੁੱਦਿਆ ਤੇ ਬਹੁਤ ਵਧੀਆ ਢੰਗ ਨਾਲ ਚਰਚਾ ਹੋਈ। ।ਐਸੋਸੀਏਸ਼ਨ ਤੁਹਾਡੇ ਨਾਲ ਹਮੇਸ਼ਾ ਖੜੀ ਹੈ।ਜੋ ਵੀ ਹਦਾਇਤਾਂ ਦੱਸੀਆਂ ਗਈਆ ਨੇ ਕਿਰਪਾ ਕਰਕੇ ਉਹਨਾ ਦਾ ਜਰੂਰ ਧਿਆਨ ਰੱਖਿਆ ਜਾਵੇ ਅਤੇ ਇਸ ਮੀਟਿੰਗ ਵਿੱਚ ਗਰਮੀ ਦੀਆ ਛੁੱਟੀਆਂ ਦਾ ਐਲਾਨ ਵੀ ਕੀਤਾ ਗਿਆ ਜੋ ਕਿ 13 14 15 ਜੂਨ 2025 ਨੂੰ ਨਿਯੁਕਤ ਹੋਈਆਂ ਹਨ।

137
2421 views

Comment