logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਅੱਜ ਮਿਤੀ 20/05/2025 ਨੂੰ ਡੀ ਸੀ ਦਫਤਰ ਕੰਪਲੈਕਸ ਵਿੱਚ ਆਪਸ ਵਿੱਚ ਭਿੜੇ RTO ਦੇ ਕਰਿੰਦੇ।

ਅੱਜ ਮਿਤੀ 20/05/2025 ਨੂੰ ਆਰ ਟੀ ਓ ਦਫਤਰ ਲੁਧਿਆਣਾ ਦੇ ਦੋ ਪ੍ਰਈਵੇਟ ਕਰਿੰਦੇ ਆਪਸ ਵਿੱਚ ਏਜੰਟਾ ਦੇ ਪਰਮਿਟਾ ਦਾ ਕੰਮ ਕਰਾਉਣ ਲਈ ਭਿੜੇ ਗਏ ਅਤੇ ਇਕ ਦੂਜੇ ਤੇ ਡੰਡੇ ਇੱਟਾ ਨਾਲ ਵਾਰ ਕੀਤੇ। ਇਹ ਸਰਕਾਰੀ ਕਲਰਕਾ ਤੌਂ ਏਜੰਟਾ ਦੇ ਕੰਮ ਕਰਾਉਣ ਲਈ ਕਮਿਸ਼ਨ ਲੈਂਦੇ ਹਨ। ਜੈ ਕਿ ਲੜਾਈ ਦਾ ਕਾਰਨ ਬਣੇ। ਇਹ ਕਰਿੰਦੇ ਇਥੇ ਬੈਸਮੈਟ ਆਮ ਹੀ ਘੁੰਮਦੇ ਨਜ਼ਰ ਆਉਂਦੇ ਹਨ ਪਹ ਇਨ੍ਹਾਂ ਨੂੰ ਸਰਕਾਰੀ ਕਲਰਕਾ ਦੇ ਦਫ਼ਤਰਾਂ ਵਿੱਚ ਵੀ ਘੁੰਮਦੇ/ਖੜ੍ਹੇ ਨਜ਼ਰ ਆਉਂਦੇ ਹਨ।ਇਹ ਕੰਮ ਬਿਨਾਂ ਮਿਲੀਭੁਗਤ ਤੋਂ ਨਹੀ ਹੁੰਦੈਂ ਹਨ।ਪਰ ਅਫ਼ਸਰ ਇਸ ਕੋਈ ਵੀ ਧਿਆਨ ਨਹੀਂ ਦਿੰਦੇ। ਕਾਨੂੰਨ ਮੁਤਾਬਿਕ ਬੈਸਮੈਟ ਵਿਚ ਬੈਠਣ ਲਈ ਲਾਇਸੈਂਸ ਡੀ਼ ਸੀ ਦਫਤਰ ਵਲੋਂ ਜਾਰੀ ਕੀਤੇ ਜਾਂਦੇ ਜੈ ਕਿ ਬਹੁਤਿਆਂ ਕੋਲ ਨਹੀਂ ਅਤੇ ਨਜਾਇਜ਼ ਬੈਠੇ ਹਨ ਇਸ ਵਲ ਵੀ ਧਿਆਨ ਦਿੱਤਾ ਜਾਵੇ ਤਾਂ ਜੈ ਕੋਈ ਮਾੜਾ ਅਨਸਰ ਤੌਂ ਬਚਿਆ ਜਾ ਸਕੇ।

117
1854 views

Comment