logo

ਮਸੀਹ ਧਰਮ ਪਰਿਵਰਤਨ ਨਹੀਂ - ਮਨ ਪਰਿਵਰਤਨ ਹੈ

ਮਸੀਹ ਧਰਮ ਪਰਿਵਰਤਨ ਨਹੀਂ - ਮਨ ਪਰਿਵਰਤਨ ਹੈ ਕਿਉਂਕਿ ਮਸੀਹੀਅਤ ਮਨੁੱਖ ਦੇ ਸੰਪੂਰਨ ਮਨ ਨੂੰ ਆਸ਼ਾਵਾਦੀ ਚੰਗੀ ਸੋਚ ਪ੍ਰਦਾਨ ਕਰਦਾ ਹੈ ਨਾ ਕਿ ਧਰਮ ਬਦਲਦਾ ਹੈ।
ਵਧੇਰੇ ਜਾਣਕਾਰੀ ਅਨੁਸਾਰ ਪਵਿੱਤਰ ਬਾਈਬਲ ਦੇ ਹਵਾਲਿਆਂ ਨਾਲ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਮਸੀਹ ਦਾ ਅਰਥ ਪਰਮੇਸ਼ਵਰ ਦਾ ਮਸਹ ਕੀਤੇ ਹੋਏ ਵਿਅਕਤੀ ਨੂੰ ਆਖਦੇ ਹਨ । ਮਸਹ ਦਾ ਅਰਥ ਪਰਮੇਸ਼ਵਰ ਦੇ ਪਵਿੱਤਰ ਆਤਮਾ ਦੀ ਸ਼ਕਤੀ ਪ੍ਰਾਪਤ ਮਨੁੱਖ ਤੋਂ ਹੈ।
ਸੰਪਰਕ ਕਰੋ : ਸੋਸ਼ਲ ਮੀਡੀਆ ਐਕਟਵਿਸਟ
ਸੰਪਰਕ ਨੰਬਰ : (01624-513469)

0
727 views