logo

ਸਾਬਕਾ ਸਰਪੰਚ ਜਗਤਾਰ ਸਿੰਘ ਧੂੰਦਾ ਦੇ ਨਾਲ ਕੁਲਦੀਪ ਸਿੰਘ ਔਲਖ ਤੇ ਕੁਲਦੀਪ ਸਿੰਘ ਲਹੋਰੀਆ ਨੇ ਕੀਤਾ ਦੁੱਖ ਸਾਂਝਾ ।

ਗੋਇੰਦਵਾਲ ਸਾਹਿਬ, 8 ਮਈ ( ਜਗਜੀਤ ਸਿੰਘ ਸੰਧੂ ) ਸੀਨੀਅਰ ਅਕਾਲੀ ਆਗੂ ਸਾਬਕਾ ਸਰਪੰਚ ਜਗਤਾਰ ਸਿੰਘ ਧੂੰਦਾ ਤੇ ਸਾਬਕਾ ਮੈਂਬਰ ਪੰਚਾਇਤ ਬਲਕਾਰ ਸਿੰਘ ਧੂੰਦਾ ਦੇ ਵੱਡੇ ਭਰਾ ਮੁਖਤਾਰ ਸਿੰਘ ਦੀ ਹੋਈ ਮੌਤ ਤੇ ਦੁਖ ਸਾਂਝਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਸਰਪੰਚ ਕੁਲਦੀਪ ਸਿੰਘ ਲਾਹੋਰੀਆ, ਡਾਕਟਰ ਜਸਬੀਰ ਸਿੰਘ, ਮੈਂਬਰ ਰਜਵੰਤ ਕੌਰ ਗੋਇੰਦਵਾਲ, ਸੰਮਤੀ ਮੈਂਬਰ ਮੰਗਲ ਸਿੰਘ ਧੂੰਦਾ, ਨੰਬਰਦਾਰ ਅਮਰਜੀਤ ਸਿੰਘ ਗੋਇੰਦਵਾਲ, ਸੁਖਬੀਰ ਸਿੰਘ, ਜਥੇਦਾਰ ਦਲਬੀਰ ਸਿੰਘ ਆਦਿ ਨੇ ਦੁੱਖ ਸਾਂਝਾ ਕੀਤਾ ।

21
1010 views