logo

PSTSE ਅਤੇ NMMS ਦਾ ਟੈਸਟ ਪਾਸ ਕਰ ਪੀਐਮ ਸ੍ਰੀ ਕੰਨਿਆ ਸਕੂਲ ਸਮਾਣਾ ਦੇ ਸਟੂਡੈਂਟ ਨੇ ਸਕਾਲਰਸ਼ਿਪ ਪ੍ਰਾਪਤ ਕੀਤਾ

ਸ਼ੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਆਵਾਜ਼
ਪੀਐਮ ਸ੍ਰੀ ਕੰਨਿਆ ਸਕੂਲ ਸਮਾਣਾ ਦੇ ਸਟੂਡੈਂਟ ਨੇ PSTSE ਅਤੇ NMMS ਦਾ ਟੈਸਟ ਪਾਸ ਕਰ ਸਕਾਲਰਸ਼ਿਪ ਪ੍ਰਾਪਤ ਕੀਤਾ ਪ੍ਰਿੰਸੀਪਲ ਮਨਜਿੰਦਰ ਕੌਰ ਬੱਸੀ ਦੀ ਅਗਵਾਈ ਦੇ ਵਿੱਚ ਦਸਵੀਂ ਜਮਾਤ ਦੀ ਕੁਲਦੀਪ ਕੌਰ ਅਤੇ ਅੱਠਵੀਂ ਜਮਾਤ ਜਸਮੀਤ ਅਤੇ ਸਾਕਸ਼ੀ ਨੇ PSTSE ਅਤੇ NMMS ਦੀ ਪ੍ਰੀਖਿਆ ਦੇ ਕੇ ਵਧੀਆ ਨੰਬਰ ਲੈ ਕੇ ਇਹ ਟੈਸਟ ਪਾਸ ਕੀਤਾ ਇਹ ਪ੍ਰੀਖਿਆ ਪਾਸ ਕਰਨ ਨਾਲ ਇਹਨਾਂ ਵਿਦਿਆਰਥੀਆਂ ਨੂੰ ਦਸਵੀਂ ਲਈ ਪਾਸ ਪ੍ਰੀਖਿਆ 250 ਪ੍ਰਤੀ ਮਹੀਨਾ ਦੋ ਸਾਲ ਲਈ ਸਕਾਲਰਸ਼ਿਪ ਮਿਲੇਗਾ ਅਤੇ ਅੱਠਵੀਂ ਜਮਾਤ ਪਾਸ ਵਿਦਿਆਰਥੀਆਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਚਾਰ ਸਾਲ ਲਈ ਸਕਾਲਰਸ਼ਿਪ ਮਿਲੇਗਾ ਇਹ ਜਾਣਕਾਰੀ ਇਹਨਾਂ ਵਿਦਿਆਰਥੀਆਂ ਨਾਲ ਜੁੜੇ ਟੀਚਰ ਵਨੀਤਾ ਰਾਣੀ ਅਤੇ ਨਿਸਾ ਰਾਣੀ ਨੇ ਦਿੱਤੀ ਸਵੇਰ ਦੀ ਸਭਾ ਵਿੱਚ ਸਾਰੇ ਸਕੂਲ ਦੇ ਵਿੱਚ ਸਾਰੇ ਵਿਦਿਆਰਥੀਆਂ ਸਾਹਮਣੇ ਇਹਨਾਂ ਵਿਦਿਆਰਥੀਆਂ ਦੀ ਤਾਰੀਫ ਕੀਤੀ ਗਈ ਅਤੇ ਵਧਾਈਆਂ ਦਿੱਤੀਆਂ ਗਈਆਂ ਇਸ ਸਮੇਂ ਦੇ ਸਮੂਹ ਟੀਚਰ ਲੈਕਚਰਾਰ ਸੁਸ਼ੀਲ ਸ਼ਰਮਾ, ਹਿਤਅਭਿਲਾਸ਼ੀ ਸ਼ਰਮਾ, ਸਤਨਾਮ ਸਿੰਘ, ਗੁਰਦੀਪ ਸਿੰਘ, ਸਤਨਾਮ ਸਿੰਘ, ਮਨੀਸ਼ ਕੁਮਾਰ, ਸੁਮਿਤ ਕੁਮਾਰ, ਮਨਜਿੰਦਰ ਸਿੰਘ, ਮਲਕੀਤ ਸਿੰਘ, ਗੁਰਧਿਆਨ ਸਿੰਘ, ਕੁਮਾਰੀ ਅੰਜਨਾ, ਰਿਪਦਮਨ ਕੌਰ, ਅਮਨਪ੍ਰੀਤ ਕੌਰ, ਕੰਨੂ ਪ੍ਰੀਆ, ਮਨਦੀਪ ਕੌਰ, ਪਰਵੀਨ ਕੁਮਾਰੀ, ਸੀਮਾ ਗੁਪਤਾ, ਭਾਰਤੀ ਜਿੰਦਲ, ਨੀਨਾ ਬਾਂਸਲ, ਰੀਚਾ ਗੁਪਤਾ, ਮੀਨਾਕਸ਼ੀ ਜਿੰਦਲ, ਨਿਰਮਲ ਰਾਣੀ, ਜਸਪ੍ਰੀਤ ਕੌਰ ਆਦਿ ਸ਼ਾਮਿਲ ਸਨ

320
2477 views