ਆਦਮਪੁਰ ਵਿੱਚ ਬਾਬਾ ਸਾਹਿਬ ਜੀ ਦੇ ਜਨਮ ਦਿਵਸ ਨੂੰ ਸਰਪਿਤ ਵਿਸ਼ਾਲ ਪ੍ਰੋਗਰਾਮ ਮਿਤੀ 20/04/2025 ਨੂੰ ਸਮਾਂ ਸਵੇਰੇ 9 ਤੋਂ 4 ਵਜੇ ਤੱਕ ਸਰਕਾਰੀ ਸਕੂਲ ਆਦਮਪੁਰ ( ਲੜਕੀਆਂ ) ਵਿਚ ਕੀਤਾ ਜਾ ਰਿਹਾ ਹੈ
ਆਦਮਪੁਰ ਵਿੱਚ ਬਾਬਾ ਸਾਹਿਬ ਜੀ ਦੇ ਜਨਮ ਦਿਵਸ ਨੂੰ ਸਰਪਿਤ ਵਿਸ਼ਾਲ ਪ੍ਰੋਗਰਾਮ ਮਿਤੀ 20/04/2025 ਨੂੰ ਸਮਾਂ ਸਵੇਰੇ 9 ਤੋਂ 4 ਵਜੇ ਤੱਕ ਸਰਕਾਰੀ ਸਕੂਲ ਆਦਮਪੁਰ ( ਲੜਕੀਆਂ ) ਵਿਚ ਕੀਤਾ ਜਾ ਰਿਹਾ ਹੈ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਬਾਬਾ ਮੁਕੇਸ਼ ਚੁੰਬਰ ਆਦਮਪੁਰ ਤੇ ਮੋਹਿੰਦਰ ਪਾਲ ਜੀ ਪੰਡੋਰੀ ਨਿੱਜਰਾ ਜੀ ਆਪਣੇ ਸਾਥੀਆ ਨਾਲ ਭੋਗਪੁਰ ਤੋਂ ਬਸਪਾ ਦੇ ਸੀਨੀਅਰ ਆਗੂ ਰਾਕੇਸ਼ ਕੁਮਾਰ ਬੱਗਾ ਜੀ( ਸੀਨੀਅਰ ਵਾਈਸ ਪ੍ਰਧਾਨ ਭੋਗਪੁਰ ਨਗਰ ਨਿਗਮ) ਜੀ ਨੂੰ ਸੱਦਾ ਪੱਤਰ ਦਿੱਤਾ ਗਿਆ ਅਤੇ ਲਵਪ੍ਰੀਤ ਭੋਗਪੁਰ ( ਲਵਪ੍ਰੀਤ ਐਂਟਰਪ੍ਰਾਈਜ਼ ਭੋਗਪੁਰ) ਜੀ ਨੂੰ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ ਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਵਿਚਾਰਾਂ ਨੂੰ ਘਰ ਘਰ ਵਿਚ ਲੈਕੇ ਜਾ ਸਕੀਏ ਤੇ ਸਮਾਜ ਨੂੰ ਜਾਗਰੂਕ ਕੀਤਾ ਜਾ ਸਕੇ।
ਜੈ ਭੀਮ ਜੈ ਭਾਰਤ