logo

ਤਰਨਤਾਰਨ ‘ਚ ਸਬ ਇੰਸਪੈਕਟਰ ਚਰਨਜੀਤ ਸਿੰਘ ਨੂੰ ਉਸੇ ਦਾ ਰਿਵਾਲਵਰ ਖੋਹ ਕੇ ਗੋਲੀ ਮਾਰ ਗਏ l

ਤਰਨਤਾਰਨ ‘ਚ ਕੋਈ “ਵੱਡੇ ਡੌਲਿਆਂ ਵਾਲੇ ਡੀਐਸਪੀ” ਅਤੁਲ ਸੋਨੀ ਤੇ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਹਾਜ਼ਰੀ ਵਿੱਚ ਸਬ ਇੰਸਪੈਕਟਰ ਚਰਨਜੀਤ ਸਿੰਘ ਨੂੰ ਉਸੇ ਦਾ ਰਿਵਾਲਵਰ ਖੋਹ ਕੇ ਗੋਲੀ ਮਾਰ ਗਿਆ ਤੇ ਪੁਲਿਸ ਸਾਹਮਣੇ ਸ਼ਰੇਆਮ ਫਰਾਰ ਹੋ ਗਿਆ।
ਹਰ ਦੋ ਦਿਨ ਵਿੱਚ ਇੱਕ ਝੂਠਾ ਪੁਲਿਸ ਮੁਕਾਬਲਾ ਬਣਾਉਣ ਵਾਲੀ ਭਗਵੰਤ ਮਾਨ ਸਰਕਾਰ, ਪੰਜਾਬ ਪੁਲਿਸ ਸਮੇਤ ਆਮ ਜਨਤਾ ਨੂੰ ਇਸ ਵਾਰਦਾਤ ਤੋਂ ਅਸਲੀ ਤੇ ਨਕਲੀ ਮੁਕਾਬਲੇ ਵਿਚਲੇ ਫਰਕ ਦੀ ਸਮਝ ਬਾਖੂਬੀ ਲੱਗ ਜਾਣੀ ਚਾਹੀਦੀ।
-ਹਰਪ੍ਰੀਤ ਸਿੰਘ ਸੋਢੀ

0
174 views