ਰੂਪਨਗਰ ਵਿੱਚ ਤਾਪਮਾਨ ਹੌਲੀ ਹੌਲੀ ਵੱਧਣ ਲੱਗਾ
ਰੂਪਨਗਰ ਵਿੱਚ ਤਾਪਮਾਨ ਹੌਲੀ ਹੋਲੀ ਵੱਧ ਰਿਹਾ ਹੈ ਮੌਸਮ ਵਿਭਾਗ ਮੁਤਾਬਿਕ ਆਣ ਵਾਲੇ ਦਿਨਾਂ ਵਿਚ 15ਅਪ੍ਰੈਲ ਤੋਂ ਬਾਅਦ 39 ਡਿਗਰੀ ਪਾਰ ਹੋਣ ਲਗ ਜਾਵੇਗਾ