logo

ਬਾਬਾ ਜੀ ਦਾ ਪੇਜ ਬਣਾ ਕੇ ਕਰਦਾ ਹੈ ਕੁੜੀਆਂ ਨੂੰ ਮੈਸੇਜ

ਬਾਬਾ ਜੀ ਦਾ ਪੇਜ ਬਣਾ ਕੇ ਕਰਦਾ ਹੈ ਕੁੜੀਆਂ ਨੂੰ ਮੈਸੇਜ ਇਸ ਦਾ ਨਾਂ ਹੈ ਗੁਰਭੇਜ ਸਿੰਘ ਇਹ ਆਪਣੇ ਆਪ ਨੂੰ ਇੱਕ ਫੌਜੀ ਦੱਸਦਾ ਹੈ ਅਤੇ ਕੁੜੀਆਂ ਨੂੰ ਗੰਦੇ ਗੰਦੇ ਮੈਸੇਜ ਕਰਦਾ ਹੈ ਬਾਬਾ ਜੀ ਦੇ ਪੇਜ ਤੋਂ ਪੇਜ ਦਾ ਨਾਂ ਰੱਖਿਆ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸੋ ਇਥੇ ਕਾਰਵਾਈ ਕਰਦਿਆਂ ਹੋਇਆ ਅਸੀਂ ਅੱਜ ਇਹ ਨਿਊਜ਼ ਤੁਹਾਡੇ ਸਾਹਮਣੇ ਸ਼ੇਅਰ ਕਰ ਰਹੇ ਆਂ ਇਸ ਦੀ ਹੁਣ ਅਸੀਂ ਰਿਪੋਰਟ ਪੁਲਿਸ ਸਟੇਸ਼ਨ ਬੀ ਡਿਵੀਜ਼ਨ ਵੀ ਕਰਨ ਜਾ ਰਹੇ ਹਾਂ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰਦਿਆਂ ਹੋਇਆਂ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਦੀ ਸਹਿਮਤੀ ਦੇ ਨਾਲ ਗੁਰਭੇਜ ਸਿੰਘ ਦੀ ਰਿਪੋਰਟ ਥਾਣਾ ਬੀ ਡਵੀਜ਼ਨ ਵਿੱਚ ਕੀਤੀ ਜਾ ਰਹੀ ਹੈ।

12
4287 views