logo

ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਕੱਲ ਬਜਟ ਕੀਤਾ ਗਿਆ ਪੇਸ਼

ਪੰਜਾਬ ਸਰਕਾਰ ਦੇ ਆਮ ਪਾਰਟੀ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਬਜਟ ਪੇਸ਼ ਕੀਤਾ, ਜਿਸ ਤੋਂ ਵਪਾਰੀ ਵਰਗ ਨੂੰ ਨਹੀਂ ਹੋਈ ਕੋਈ ਬਹੁਤੀ ਖੁਸ਼ੀ, ਗਰੀਬ ਤਬਕੇ ਨੂੰ ਸਿਹਤ ਬੀਮਾ ਰਾਸ਼ੀ 10 ਲੱਖ ਰੁਪਏ ਕਰਨ ਕਰਕੇ ਰਾਹਤ ਮਹਿਸੂਸ ਹੁੰਦੀ ਨਜ਼ਰ ਆਈ ।

68
4898 views