ਹੈਲਥ ਵਿਭਾਗ ਦੀ ਫਾਸਟ ਫੂਡ ਬਣਾਉਣ ਵਾਲਿਆਂ ਤੇ ਵੱਡੀ ਕਾਰਵਾਈ KHANNA NEWS SAHIL GULATI
ਕਈ ਦਿਨਾਂ ਦੇ ਮੋਮਜ ਫਰਿਜ ਵਿੱਚ ਪਏ ਮਿਲੇ, ਮਖੀਆਂ ਅਤੇ ਜ਼ਖਮਾਂ ਵਾਲੇ ਹੱਥਾਂ ਨਾਲ ਬਣਾਏ ਜਾ ਰਹੇ ਸੀ ਮੋਮੋਜ