logo

ਸਰਫੇਸੀ ਐਕਟ ਦਾ ਨਾਜਾਇਜ ਫਾਇਦਾ ਚੁੱਕ ਕੇ ਪ੍ਰਸ਼ਾਸਨ ਆਹੁਦੇਦਾਰ, ਤਹਿਸੀਲਦਾਰ, ਸਰਕਾਰੀ ਬੈਂਕ, ਗੈਰ ਸਰਕਾਰੀ ਬੈਂਕ,ਐਨ ਬੀ ਐਫ ਸੀ ਕੰਪਨੀਆਂ, ਇੰਸ਼ੋਰੈਂਸ ਕੰਪਨੀਆ ਪੁਲਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਭੂ ਮਾਫੀਆ ਨੂੰ ਦਿਨ ਬ ਦਿਨ ਅਮੀਰ ਅਤੇ ਆਮ ਲੋਕਾਂ ਨੂੰ ਬੇਘਰ ਅਤੇ ਖਤਮ ਕਰਨ ਦੀ ਸਾਜਿਸ਼।

ਸਰਫੇਸੀ ਐਕਟ ਵਰਗਾ ਕੌਹੜ ਕਿਉਂ ਆਮ ਜਨਤਾ ਦੇ ਉਪਰ ਧੱਕੇ ਨਾਲ ਲੱਦਿਆ ਜਾ ਰਿਹਾ ਹੈ। ਕੌਣ-ਕੌਣ ਸ਼ਾਮਿਲ ਹੈ ਇਸ ਸਾਜਿਸ਼ ਦੇ ਵਿੱਚ ਅਤੇ ਕੀ ਇਹ ਆਮ ਜਨਤਾ ਤੋਂ ਉਹਨਾਂ ਦੀਆਂ ਜਮੀਨਾਂ ਦੁਕਾਨਾਂ ਅਤੇ ਛੱਤਾਂ ਖੋਹਣ ਦੀ ਬੈਂਕਾ,ਇੰਸ਼ੋਰੈਂਸ ਕੰਪਨੀਆ ਤਹਿਸੀਲਦਾਰਾਂ ਅਤੇ ਪੁਲਸ ਪ੍ਰਸ਼ਾਸਨ ਦੀ ਮਿਲੀਭੁਗਤ ਦਾ ਪਲਾਨ ਹੈ। ਸਾਡੀ ਲੂਧਿਆਣਾ (ਪੰਜਾਬ)ਦੀ ਆਮ ਜਨਤਾ, ਜਨਤਾ ਸਰਕਾਰ ਮੋਰਚਾ ਦੀ ਸੂਬਾ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸਦੀ ਪੜਤਾਲ ਜਮੀਨੀ ਪੱਧਰ ਉਪਰ ਕਰਵਾਈ ਜਾਵੇ।ਉਦਾਹਰਣ ਦੇ ਤੌਰ ਤੇ:-

1) ਬੈਂਕਾਂ ਵੱਲੋਂ ਆਮ ਤੌਰ ਤੇ ਆਰ ਬੀ ਆਈ ਦੀ ਗਾਇਡਲਾਇੰਸ ਅਤੇ ਸਾਡੇ ਸੰਵਿਧਾਨ ਮੁਤਾਬਕ ਕੋਈ ਵੀ ਲੋਨ ਬਿਨਾਂ ਇੰਸ਼ੋਰੈਂਸ ਤੋਂ ਦੇਣਾ ਭਾਰਤ ਦੇ ਕਿਸੇ ਵੀ ਲੋਨਧਾਰਕ ਨੂੰ ਗੈਰ ਕਾਨੂੰਨੀ ਹੈ ਖਾਸਤੌਰ ਤੇ ਹੋਮ ਲੋਨ।

2) ਮੌਜੂਦਾ ਸੂਬਾ ਸਰਕਾਰ ਦੀ ਨਿਗਾਹ ਵਿੱਚ ਇਹ ਗੱਲ ਲਿਆਇਆ ਜਾਣਾ ਬਹੁਤ ਜ਼ਰੂਰੀ ਹੈ ਕਿ ਇਸ ਤਰਾਂ ਦਾ ਅਪਰਾਧ ਕੋਈ ਇੱਕ ਸਰਕਾਰੀ ਬੈਂਕ,ਗੈਰ ਸਰਕਾਰੀ ਬੈਂਕ ਅਤੇ ਐਨ ਬੀ ਐਫ ਸੀ ਕੰਪਨੀ ਹੀ ਨਹੀਂ ਬਲਕਿ ਸਾਰੇ ਸਰਕਾਰੀ ਬੈਂਕ,ਗੈਰ ਸਰਕਾਰੀ ਬੈਂਕ ਅਤੇ ਐਨ ਬੀ ਐਫ ਸੀ ਕੰਪਨੀਆਂ ਕਰ ਰਹੀਆਂ ਹਨ। ਉਹ ਵੀ ਇੰਸ਼ੋਰੈਂਸ ਕੰਪਨੀਆਂ,ਤਹਿਸੀਲਦਾਰਾਂ, ਬੈਕਾਂ ਅਤੇ ਪੁਲਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਕੀਤਾ ਜਾ ਰਿਹਾ ਹੈ।

3) ਇਹ ਸੱਭ ਕੁੱਝ ਹਥਿਆਣ ਦੀ ਦੂਸਰੀ ਸਾਜਿਸ਼ ਇਹਨਾਂ ਸਾਰੇ ਸਰਕਾਰੀ ਬੈਂਕ,ਗੈਰ ਸਰਕਾਰੀ ਬੈਂਕ ਅਤੇ ਐਨ ਬੀ ਐਫ ਸੀ ਕੰਪਨੀਆਂ ਵੱਲੋਂ ਇੱਕ ਹੋਰ ਤਰੀਕੇ ਨਾਲ ਕੀਤੇ ਜਾ ਰਹੀ ਹੈ 10ਸਾਲ ਦੇ ਲੋਨ ਨੂੰ 20ਸਾਲ,15ਸਾਲ ਦੇ ਲੋਨ ਨੂੰ 25ਤੋਂ 30ਸਾਲ ਅਤੇ 20ਸਾਲ ਦੇ ਲੋਨ ਨੂੰ 30ਤੋਂ40ਸਾਲ ਤੱਕ ਬਿਨਾ ਕਿਸੀ ਐਸ ਐਮ ਐਸ ਬਿਨਾਂ ਕਿਸੀ ਜਾਨਕਾਰੀ ਅਤੇ ਬਿਨਾ ਕਿਸੀ ਕੰਸੈਟ ਤੋਂ ਕੀਤਾ ਜਾ ਰਿਹਾ ਹੈ।

4) ਇਹਨਾਂ ਸਾਰੇ ਸਰਕਾਰੀ ਬੈਂਕ,ਗੈਰ ਸਰਕਾਰੀ ਬੈਂਕ ਅਤੇ ਐਨ ਬੀ ਐਫ ਸੀ ਕੰਪਨੀਆਂ ਵੱਲੋਂ ਅੱਤ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਲੋਨਧਾਰਕ ਇੱਕ ਮਾਂ ਦੇ ਪੁੱਤਰ ਨੂੰ ਉਸਦਾ ਪਤੀ ਬਣਾ ਦਿੱਤਾ ਜਾਂਦਾ ਹੈ ਤਾਕਿ ਇੰਸ਼ੋਰੈਂਸ ਕਲੇਮ ਬਚਾਇਆ ਜਾ ਸਕੇ।

5)ਇਹਨਾਂ ਸਾਰੇ ਸਰਕਾਰੀ ਬੈਂਕ,ਗੈਰ ਸਰਕਾਰੀ ਬੈਂਕ ਅਤੇ ਐਨ ਬੀ ਐਫ ਸੀ ਕੰਪਨੀਆਂ ਵੱਲੋਂ ਕੀਤੀ ਜਾਣ ਵਾਲੀ ਕਾਰਵਾਈਆਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਂਦਾ ਹੈ ਜਦੋਂਕਿ ਲੋਨਧਾਰਕਾਂ ਵੱਲੋਂ ਦਿੱਤੀ ਕਿਸੀ ਵੀ ਦਰਖਾਸਤ ਦੇ ਉਪਰ ਪੂਲਿਸ ਪ੍ਰਸ਼ਾਸ਼ਨ ਤੋਂ ਲੈਕੇ ਕੋਰਟਸ ਤੱਕ ਜਿਸਨੂੰ ਹਰ ਜਨਤਾ ਦਾ ਨੂੰਮਾਇੰਦਾ ਇਨਸਾਫ ਦਾ ਮੰਦਿਰ ਸਮਝਦਾ ਹੈ ਨੂੰ ਮਿਲਦੀਆਂ ਹਨ ਠੋਕਰਾਂ ਸੱਟਾਂ ਬੇਅਦਬੀ ਅਤੇ ਧੱਕੇਸ਼ਾਹੀ।

6)ਇਹਨਾਂ ਸਾਰੇ ਸਰਕਾਰੀ ਬੈਂਕ,ਗੈਰ ਸਰਕਾਰੀ ਬੈਂਕ ਅਤੇ ਐਨ ਬੀ ਐਫ ਸੀ ਕੰਪਨੀਆਂ ਵੱਲੋਂ ਕੀਤੇ ਜਾਣ ਵਾਲੇ ਧੱਕੇ ਵਿੱਚ ਹੂਣ ਇੱਕ ਨਵਾਂ ਕਦਮ ਵੀ ਜੋੜਿਆ ਗਿਆ ਹੈ ਪੁਲਸ ਪ੍ਰਸ਼ਾਸਨ ਆਹੁਦੇਦਾਰ ਦੀ ਪੋਸਟ ਦੇਖ ਕੇ ਕਾਰਵਾਈ ਕਰਦੀ ਹੈ ਫੇਰ ਭਾਵੇਂ ਉਹ ਇੱਕ ਰਿਸ਼ਵਤ ਖੋਰ ਤਹਿਸੀਲਦਾਰ ਹੀ ਕਿਉਂ ਨਾ ਹੋਵੇ। ਫੇਰ ਚਾਹੇ ਅੰਡਰ ਪੋਜੇਸ਼ਨ ਬੈਂਕ ਕਰਮਚਾਰੀਆਂ ਵੱਲੋਂ ਕਿਸੇ ਲੋਨਧਾਰਕ ਦੇ ਘਰ ਵਿੱਚ ਚੋਰੀ ਹੀ ਕਿਉਂ ਨਾ ਕੀਤੀ ਗਈ ਹੋਵੇ।

ਇਹਨਾਂ ਵਿੱਚੋਂ ਕੂਝ ਜਾਣਕਾਰੀਆਂ ਇਸ ਪ੍ਰਕਾਰ ਹਨ:-

A)Late. Sh. Deepak sharda
Loan A/c - 05950600005013
Loan- 6 lac
Uco bank, branch-dhandari kalan, ludhiana।
2007 ਵਿੱਚ uco ਬੈਂਕ ਤੋਂ 6 ਲੱਖ ਦਾ ਲੋਨ ਲਿਆ ਅਤੇ insurance (uco greh lakshmi yojna) ਦੇ ਪੈਸੇ ਵੀ ਦਿੱਤੇ 36,000 ਰੁਪਏ ਪਰ ਜਦੋਂ 2013 ਵਿੱਚ ਲੋਨ ਹੋਲਡਰ ਦੀ death ਹੁੰਦੀ ਹੈ ਤਾਂ ਬੈਂਕ written ਵਿੱਚ ਇਹ ਕਹਿੰਦਾ ਹੈ ਕਿ ਉਹਨਾਂ ਦੀ ਉਮਰ ਜਾਦਾ ਸੀ ਜਿਸ ਕਰਕੇ insurance ਨਹੀਂ ਹੋਈ, ਦੂਜੇ ਪਾਸੇ insurance ਦੇ ਕਾਗਜ ਵਿੱਚ 65 ਸਾਲ ਤੱਕ ਬੀਮਾ ਹੋ ਸਕਦਾ ਹੈ। ਜਦਕਿ rbi ਦੀ guideline ਮੁਤਾਬਿਕ uco ਬੈਂਕ ਦਾ circular ਇਹ ਕਹਿੰਦਾ ਹੈ ਕਿ ਬਿਨਾ insurance ਤੋਂ ਲੋਨ ਨਹੀਂ ਦੇਣਾ। ਅਤੇ ਹੁਣ ਪ੍ਰਾਪਰਟੀ ਜਬਤ ਕਰਨ ਲਈ ਘਰ ਚਸਪੇ ਲਗਾ ਰਹੇ ਹਨ।
B)ਦਰਖ਼ਾਸਤ ਬਰਖਿਲਾਫ ਸੂਭਮ ਹਾਊਸਿੰਗ ਡਿਵੈੱਲਪਮੈਂਟ ਫਾਇਨਾਂਸ ਕੰਪਨੀ ਲਿਮਿਟਡ ਲੋਨ ਅਕਾਊਂਟ ਨੰਬਰ 0LUD1810000005015621 ਮਿਤੀ 14/09/2018/,11/12/2018

ਬੇਨਤੀ ਇਹ ਹੈ ਕਿ ਮੈਂ ਪੰਕਜ ਸ਼ਰਮਾ ਪੁੱਤਰ ਸ੍ਰੀ ਪ੍ਰੇਮ ਚੰਦ ਸ਼ਰਮਾ ਮਕਾਨ ਨੰਬਰ 32/33,ਸਚਦੇਵਾ ਇਨਕਲੇਵ ਸੋਸਾਇਟੀ,ਨੇੜੇ ਬੱਲੋਕੇ ਵਾਟਰ ਟਰੀਟਮੈਂਟ ਪਲਾਂਟ,ਬਾਰਨਹਾੜਾ,ਲੁਧਿਆਣਾ-141008, ਪੰਜਾਬ।ਜਿਸਦੇ ਕਿ ਘਰ ਦਾ ਨਾਜਾਇਜ ਕਬਜ਼ਾ ਮੈਸਰਜ਼ ਸੂਭਮ ਹਾਊਸਿੰਗ ਡਿਵੈੱਲਪਮੈਂਟ ਫਾਇਨਾਂਸ ਕੰਪਨੀ ਲਿਮਿਟਡ ਵਲੋਂ ਮਿਤੀ 7/8/2024 ਨੂੰ ਸਾਮ ਦੇ ਕਰੀਬ 6 ਬਜਕੇ 20 ਮਿਨਟ ਤੇ ਮੇਰੀ ਇਕੱਲੀ ਘਰਵਾਲੀ ਦੇ ਘਰ ਵਿੱਚ ਹੁੰਦਿਆਂ,ਤਹਿਸੀਲਦਾਰ ਲੁਧਿਆਣਾ ਵੈਸਟ ਦੀ ਮਿਲੀਭੁਗਤ ਨਾਲ ਮੈਨੂੰ ਥਾਣਾ ਹੈਬੋਵਾਲ ਕਲਾਂ ਵਿੱਚ ਨਜ਼ਰਬੰਦ ਕਰਾ ਕੇ ਗੈਰ ਕਾਨੂੰਨੀ ਢੰਗ ਨਾਲ ਲਿੱਤਾ ਗਿਆ ਸੀ।
ਜਿਸਨੂੰ ਕਿ ਮੈਂ ਲੱਗਭੱਗ ਪਿਛਲੇ 58 ਦਿਨਾਂ ਤੋਂ ਹਰ ਇੱਕ ਸਰਕਾਰੀ ਅਧਿਕਾਰੀ,ਸਰਕਾਰੀ ਅਦਾਰਾ,ਹਰ ਇੱਕ ੳਹਦੇ ਦੇ ਮੰਤਰੀ ਸਾਹਿਬਾਨ,ਪੀ ਐਮ ੳ,ਸੇਂਟਰਲ ਫਾਇਨਾਂਸ ਮਿਨੀਸਟਰੀ,ਸੀ ਐਮ ੳ,ਸਟੇਟ ਫਾਇਨਾਂਸ ਮਿਨੀਸਟਰੀ,ੳਮਬਡਸਮੈਨ,ਆਰ ਬੀ ਆਈ,ਡੀ ਸੀ ਲੁਧਿਆਣਾ,ਏ ਡੀ ਸੀ ਵਧੀਕ ਸਾਹਿਬ ਲੁਧਿਆਣਾ,ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ,ਸੁਪਰਡੈਂਟ ਆਫ ਪੁਲਿਸ ਲੁਧਿਆਣਾ,ਏ ਡੀ ਸੀ ਪੀ III ਲੁਧਿਆਣਾ,ਏ ਡੀ ਜੀ ਪੀ ਸਾਹਿਬ ਪੰਜਾਬ,ਡੀ ਜੀ ਪੀ ਸਾਹਿਬ ਪੰਜਾਬ,ਐਡਮਿਨ ਸੈਕੇਟਰੀ ਹੋਮ ਅਫੇਅਰ ਐਂਡ ਜਸਟਿਸ,ਐਸ ਐਚ ੳ ਪੀ ਏ ਯੂ ਲੁਧਿਆਣਾ ਅਤੇ ਹੋਰ ਵੀ ਅਣਗਿਣਤ ਵਿਭਾਗਾਂ ਕੋਲ ਰੋਂਦਾ ਪਿਟਦਾ ਅਤੇ ਗਿੜਗਿੜਾਂਦਾ ਰਿਹਾ।ਜੋ ਕਿ ਨਿਰਰਥਕ ਰਿਹਾ।
ਮੈਂ ਆਪਣੀਆਂ ਦਰਖਾਸਤਾਂ ਵਿੱਚ ਸੂਭਮ ਹਾਊਸਿੰਗ ਡਿਵੈੱਲਪਮੈਂਟ ਫਾਇਨਾਂਸ ਕੰਪਨੀ ਲਿਮਟਿਡ ਦੀਆਂ ਹਰ ਤਰਾਂ ਦੀਆਂ ਜਿਆਦਤੀਆਂ ਜੋ ਕਿ ਪਿਛਲੇ ਛੇ ਸਾਲਾਂ ਤੋਂ ਮੇਰੇ ਅਤੇ ਮੇਰੇ ਪਰਿਵਾਰ ਨੂੰ ਭੋਗਣੀਆਂ ਪਈਆਂ ਦਾ ਉਲੇਖ ਜਿਆਦਾਤਰ ਸਬੂਤਾਂ ਦੇ ਨਾਲ ਹੀ ਕੀਤਾ।ਪਰ ਮੈਂ ਹਮੇਸ਼ਾ ਇਨਸਾਫ ਲਈ ਧੱਕੇ ਹੀ ਖਾਦੇ। ਕਦੀ ਕਿਸੀ ਦਫ਼ਤਰ ਕਦੀ ਕਿਸੀ ਦਫ਼ਤਰ। ਸੂਭਮ ਹਾਊਸਿੰਗ ਡਿਵੈੱਲਪਮੈਂਟ ਫਾਇਨਾਂਸ ਕੰਪਨੀ ਲਿਮਟਿਡ ਦੇ ਹੈਡ ਆਫਿਸ ਗੁੜਗਾਂਵ ਤੋਂ ਆਏ ਇੱਕ ਮੈਨੇਜਰ ਵੱਲੋਂ ਮੇਰੇ ਉਪਰ ਜਾਤ ਦਾ ਹਮਲਾ ਜਿਸਦੇ ਕੀ ਮੇਰੇ ਕੋਲ ਗਵਾਹ ਵੀ ਮੋਜੂਦ ਹਨ।ਫੇਰ ਨਾਜਾਇਜ ਕਬਜੇ ਵਾਲੇ ਦਿਨ ਹੀ ਤਹਿਸੀਲਦਾਰ ਸਾਹਿਬ ਦੇ ਸਾਹਮਣੇ ਮੇਰੀ ਘਰਵਾਲੀ ਨਾਲ ਮੰਦਭਾਗੀ ਸਵਦਾਵਲੀ ਦਾ ਇਸਤੇਮਾਲ ਕਰਣ ਵੇਲੇ ਦੇ ਗਵਾਹ।
ਇਹ ਕਿ ਇੱਕ ਤਾਂ ਨਾਜਾਇਜ ਕਬਜਾ ਤਹਿਸੀਲਦਾਰ ਸਾਹਿਬ ਦੀ ਡਿਉਟੀ ਖ਼ਤਮ ਹੋਣ ਦੇ ਸਮੇਂ ਤੋਂ ਬਾਅਦ ਸ਼ਾਮ 6:15 ਬਜੇ ਲਿੱਤਾ ਗਿਆ ਅਤੇ ਰਿਸ਼ਵਤ 30000ਰੁਪਏ ਸੂਭਮ ਹਾਊਸਿੰਗ ਡਿਵੈੱਲਪਮੈਂਟ ਫਾਇਨਾਂਸ ਕੰਪਨੀ ਲਿਮਟਿਡ ਵਲੋਂ ਤਹਿਸੀਲਦਾਰ ਸਾਹਿਬ ਦੇ ਨਾਲ ਨਾਲ ਥਾਣਾ ਹੈਬੋਵਾਲ ਕਲਾਂ ਨੂੰ ਵੀ 30000ਰੁਪਏ ਦਿੱਤੀ ਗਈ।
ਕਿਉਂਕਿ ਉਹ ਮੇਰੀ ਟੇਰਿਟਰੀ ਦਾ ਥਾਣਾ ਨਹੀਂ ਸੀ।ਇਨਾਂ ਸੱਭ ਕੁੱਝ ਹੋਣ ਦੇ ਬਾਵਜੂਦ ਸਾਨੂੰ ਸਾਰੇ ਪਰਿਵਾਰ ਨੂੰ ਇਹ ਗੱਲ ਸਮਝ ਵੀ ਨਹੀਂ ਆ ਰਹੀ ਸੀ ਅਤੇ ਅੰਦਰੋਂ ਅੰਦਰੀ ਖਾਈ ਵੀ ਜਾ ਰਹੀ ਸੀ।ਇੱਕ ਪਾਸੇ ਜਿਥੇ ਬੈਂਕ ਦੇ ਕਰਮਚਾਰੀਆਂ ਨੇ ਪੋਜੇਸ਼ਨ ਚਾਰਜ ਦੀ ਸ਼ੀਟ ਉਤੇ ਮੇਰੀ ਘਰਵਾਲੀ ਦੇ ਹਸਤਾਖਰ ਨਹੀਂ ਲਿੱਤੇ,ਉਥੇ ਹੀ ਦੂਜੇ ਪਾਸੇ ਉਸ ਨੂੰ ਕੋਈ ਇਨਹਾਉਸ ਮੈਟੀਰੀਅਲ ਦੀ ਲਿਸਟ ਜਾਂ ਵੀਡੀਓ ਸਾਂਝੀ ਕਿਉਂ ਨਹੀਂ ਕੀਤੀ।ਜਦਕਿ ਇਹ ਹਰ ਤਰੀਕੇ ਨਾਲ ਹਰ ਇੱਕ ਬੈਂਕ ਅਤੇ ਐਨ ਬੀ ਐਫ ਸੀ ਕੰਪਨੀ ਦਾ ਸਭਤੋਂ ਜਰੂਰੀ ਕਦਮ ਮੰਨਿਆ ਜਾਂਦਾ ਹੈ।ਪਰ ਸਾਨੂੰ ਇਸ ਸਵਾਲ ਦਾ ਜਵਾਬ ਉਦੋਂ ਮਿਲਿਆ ਜਦੋਂ ਅਗਲੇ 7-10ਦਿਨਾਂ ਵਿੱਚ ਹੀ ਸਾਡੇ ਆਂਡ ਗੁਆਂਢ ਵਲੋਂ ਸਾਨੂੰ ਫੋਨ ਉਪਰ ਸੂਭਮ ਕੰਪਨੀ ਦੇ ਕਰਮਚਾਰੀਆਂ ਦੁਆਰਾ ਅਣਪਛਾਤੇ ਬੰਦਿਆਂ ਦੇ ਨਾਲ ਸਾਡੇ ਘਰ ਅੰਦਰ 4-5 ਵਾਰ 15ਤੋਂ20ਮਿਨਟ ਤੱਕ ਅੰਦਰ ਰਹਿਣ ਦਾ ਸਮਾਚਾਰ ਪ੍ਰਾਪਤ ਹੋਇਆ ਉਹ ਵੀ ਘਰ ਦੇ ਮੇਨ ਗੇਟ ਦੀ ਸੀਲ ਤੋੜ ਕੇ ਜੋਕਿ ਸੰਵਿਧਾਨ ਅਤੇ ਆਚਾਰ ਸੰਹਿਤਾ ਦਾ ਸਿੱਧਾ ਸਿੱਧਾ ਉਲੰਘਣ ਹੈ ਅਤੇ ਜਿਸ ਦੀ ਕੀ ਬਣਦੀ ਕਾਰਵਾਈ ਹਰ ਹਾਲਤ ਵਿੱਚ ਹੋਣੀ ਚਾਹੀਦੀ ਸੀ ਪਰ ਕਦੀ ਕਰੀ ਕਿਉਂ ਨਹੀਂ ਗਈ ਕਿਸੀ ਵੀ ਅਦਾਰੇ ਵੱਲੋਂ।
ਕੋਈ ਕਾਰਵਾਈ ਨਾ ਹੋਣ ਤੋਂ ਬਾਅਦ ਤਕਰੀਬਨ ਪਿਛਲੇ ਲੱਗਭੱਗ ਕੁੱਝ ਦਿਨਾਂ ਤੋਂ ਮੈਂ ਹਰ ਇੱਕ ਅਫ਼ਸਰ ਸਾਹਿਬਾਨ ਨੂੰ ਮੇਰੇ ਘਰ ਅੰਦਰ ਮੋਜੂਦ ਸਾਡੇ ਸਾਮਾਨ ਦੀ ਜਾਂਚ ਪੜਤਾਲ ਆਪਜੀ ਦੀ ਟੀਮ ਸਾਡੇ ਨਾਲ ਘਰ ਅੰਦਰ ਭੇਜ ਕੇ ਸਾਡਾ ਸੋਨਾ ਜੋਕਿ ਲੱਗਭਗ 25-28ਗਰਾਮ, ਚਾਂਦੀ ਦਾ ਸਾਮਾਨ ਲੱਗਭਗ 220ਤੋਂ250ਗਰਾਮ ਅਤੇ ਕੈਸ਼ ਲੱਗਭਗ 8500/-ਰੂਪਏ ਨਕਦ ਦੀ ਤਸੱਲੀ ਕਰਵਾਈ ਜਾਏ ਦੀ ਅਰਜ ਲਗਾਉਣ ਬਾਰੇ ਕਹਿਣ ਤੋਂ ਬਾਅਦ ਵੀ ਜਦੋਂ ਕੋਈ ਸੁਣਵਾਈ ਨਹੀਂ ਹੋਈ। ਫੇਰ ਮੇਰੇ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਸੂਭਮ ਹਾਊਸਿੰਗ ਡਿਵੈੱਲਪਮੈਂਟ ਫਾਇਨਾਂਸ ਕੰਪਨੀ ਲਿਮਟਿਡ ਅਤੇ ਇਸਦੇ ਕਰਮਚਾਰੀਆਂ ਉਪਰ ਅਲੱਗ ਅਲੱਗ ਧਾਰਾਵਾਂ ਤਹਿਤ ਤਿੰਨ (3) ਐਫ ਆਈ ਆਰ ਰਜਿਸਟਰਡ ਪੋਸਟ ਰਾਹੀਂ ਭੇਜੀਆਂ ਗਈਆਂ ਜਿਸਦੀ ਕਾਰਵਾਈ ਉਡੀਕਦੇ ਉਡੀਕਦੇ ਸਾਡੇ ਸਾਰੇ ਪਰਿਵਾਰ ਦੀਆਂ ਅੱਖਾਂ ਪੱਥਰ ਹੋ ਗਈਆਂ ।
ਤਾਂ ਅਖੀਰ ਅੱਜ ਮਿਤੀ 05/10/2024 ਨੂੰ ਦੁਪਹਿਰ ਦੇ ਕਰੀਬ 1:30 ਤੋਂ 2:00ਬਜੇ ਜਨਤਾ ਸਰਕਾਰ ਮੋਰਚੇ ਦੇ ਞਰਕਰਸ ਦੇ ਸਹਿਯੋਗ ਨਾਲ ਅਤੇ ਆਪਣੇ ਆਂਡ ਗੁਆਂਢ ਦੇ ਸਹਿਯੋਗ ਨਾਲ ਆਪਣੇ ਘਰ ਦਾ ਕਬਜ਼ਾ ਮੂੜ ਵਾਪਿਸ ਲੈ ਲਿਆ। ਜਿਸ ਦਰਮਿਆਨ ਤਾਲਾ ਖੋਲਣ ਤੋਂ ਲੈ ਕੇ ਅਤੇ ਅੰਦਰ ਮੋਜੂਦ ਸਾਡੇ ਘਰ ਦੇ ਸਾਮਾਨ ਦੀ ਵੀਡੀਓ ਬਣਾਉਣ ਦੌਰਾਨ ਜਿਸ ਲੋਕਡ ਦਰਾਜ ਵਿੱਚ ਸਾਡਾ ਸਾਰਾ ਸਾਮਾਨ ਅਤੇ ਨਕਦੀ ਰੱਖੀ ਗਈ ਸੀ ਉਸ ਦਰਾਜ ਦਾ ਤਾਲਾ ਵੀ ਟੁੱਟਿਆ ਪਾਇਆ ਗਿਆ ਅਤੇ ਇਕੱਲੀ ਇੱਕ ਮੇਰੇ ਮੰਮੀ ਪਾਪਾ ਵਾਲੇ ਮਕਾਨ ਦੀ ਅਸਲ ਰਜਿਸਟਰੀ ਹੀ ਮਿਲੀ।ਬਾਕੀ ਦਾ ਸਾਰਾ ਸਾਮਾਨ ਅਤੇ ਨਕਦੀ ਚੋਰੀ ਹੋਈ ਪਾਈ ਗਈ। ਜਿਸਦੇ ਕਿ 10ਤੋਂ12ਗਵਾਹ ਵੀ ਵੀਡੀੳ ਮੋਕੇ ਮੋਜੂਦ ਸਨ ਵੀਡੀਓ ਬਣਨ ਵਕਤ।
ਇਥੇ ਮੈਂ ਇਹ ਦੱਸਣਾ ਵੀ ਜਰੂਰੀ ਸਮਝਦਾ ਹਾਂ ਕਿ ਜਦੋਂ ਮੈਂ ਮਿਤੀ 24/08/24 ਨੂੰ ਸ਼ਾਮ ਦੇ ਕਰੀਬ 4:47ਮਿਨਟ ਤੇ ਸੂਭਮ ਹਾਊਸਿੰਗ ਡਿਵੈੱਲਪਮੈਂਟ ਫਾਇਨਾਂਸ ਕੰਪਨੀ ਲਿਮਟਿਡ ਦੇ ਕਰਮਚਾਰੀ ਆਸਿਫ ਇਕਬਾਲ ਨਾਲ ਗੱਲਬਾਤ ਕੀਤੀ ਕੀ ਤੁਹਾਡੇ ਕਰਮਚਾਰੀਆਂ ਦੁਆਰਾ ਮੇਰੇ ਮੇਨ ਗੇਟ ਦੀ ਸੀਲ ਪੱਟ ਕੇ ਘਰ ਦਾ ਤਾਲਾ ਖੋਲ ਕੇ ਅੰਦਰ ਅਣਪਛਾਤੇ ਬੰਦਿਆਂ ਨਾਲ ਗੇੜੇ ਦਿੱਤੇ ਜਾ ਰਹੇ ਹਨ। ਤਾਂ ਉਹਨਾ ਨੇ ਇਸਨੂੰ ਬੜੀ ਸਹਿਜਤਾ ਨਾਲ ਲੈ ਕੇ ਅੱਗੇ ਨੂੰ ਵੀ ਇਹ ਸਿਲਸਿਲਾ ਜਾਰੀ ਰੱਖਣ ਦੀ ਗੱਲ ਕਹੀ।ਜਿਸਦਾ ਕਿ ਜਿਕਰ ਮੈਂ ਆਪਣੀਆਂ ਪਿਛਲੀਆਂ ਦਰਖਾਸਤਾਂ ਵਿੱਚ ਵੀ ਕੀਤਾ ਹੈ ਅਤੇ ਇਸ ਗੱਲਬਾਤ ਦੀ ਆਡਿਉ ਕਾਲ ਰਿਕਾਰਡਿੰਗ ਅਤੇ ਨਾਲ ਹੀ ਸਾਡੀ ਕਲੋਨੀ ਦੇ ਸਫਾਈ ਕਰਮਚਾਰੀ ਅਤੇ ਘਰ ਦੇ ਬਿਲਕੁਲ ਸਾਹਮਣੇ ਵਾਲੇ ਗੁਆਂਢ ਮੱਥੇ ਰਹਿਣ ਵਾਲੇ ਆਂਟੀ ਜੀ ਦੀ ਵੀ ਵੀਡੀਓ ਮੋਜੂਦ ਹਨ।
ਜਿਸ ਵਿੱਚ ਉਹਨਾਂ ਨੇ ਮਨੀ ਸਿੰਘ ਆਸਿਫ ਇਕਬਾਲ 2-3ਅਣਪਛਾਤੇ ਲੋਕਾਂ ਦੇ ਨਾਲ 4-5ਵਾਰ ਘਰ ਅੰਦਰ 10-20 ਮਿਨਟ ਤੱਕ ਰਹਿਣ ਬਾਰੇ ਸਾਨੂੰ ਜਾਣੂ ਕਰਵਾਇਆ ਗਿਆ ਹੈ। ਜੋ ਕਿ ਇਹਨਾਂ ਨੂੰ ਸੀਧੇ ਤੋਰ ਤੇ ਇਹਨਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਗੁਨਾਹਗਾਰ ਸਾਬਿਤ ਕਰਦਾ ਹੈ।ਕਿਰਪਾ ਕਰਕੇ ਜਲਦੀ ਤੋਂ ਜਲਦੀ ਇਹਨਾਂ ਸੱਭ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਜੀ ਆਪ ਜੀ ਦਾ ਧੰਨਵਾਦੀ
ਪੰਕਜ਼ ਸ਼ਰਮਾ।
7710605955


C)ਮਨੋਜ ਕੁਮਾਰ ਬੈਂਕ ਐਚ ਡੀ ਐਫ ਸੀ
ਲੋਨ ਅਕਾਊਂਟ ਨੰਬਰ 638013534
ਕਿਸ਼ਤ ਲੋਨ ਲੈਣ ਮੌਕੇ 33000ਰੁਪਏ/ਕਿਸ਼ਤ ਲੋਨ ਲੈਣ ਤੋਂ ਬਾਅਦ 48500ਰੁਪਏ
ਲੋਨ ਸਮਾਂ ਅਗਰੀਮੈਂਟ ਦੇ ਆਧਾਰ ਤੇ 144ਮਹੀਨੇ/ਮਨਮਰਜ਼
ਨਾਲ ਬਾਅਦ ਵਿੱਚ 204ਮਹੀਨੇ।

D)ਲੋਨ ਨੰਬਰ: 6932913
ਨਾਮ: ਸੁਮਿਤ
ਕਰਜ਼ੇ ਦੀ ਰਕਮ 16 ਲੱਖ।
ਮੈਂ HDB ਤੋਂ ਲੋਨ ਲਿਆ ਸੀ।
ਲਗਭਗ 9•30 ਲਖ ਭਰ ਚੁਕਾ ਹਾਂ।
22/12/22 ਆਖਰੀ EMI ਦੀ ਸੀ।
ਅਸੀਂ ਰੈਗੂਲਰ ਬੈਂਕ ਜਾਂਦੇ ਰਹੇ ਬੈਂਕ ਨੇ ਬੋਲਾ ਤਮਾਰਾ ਲੋਨ ਅਕਾਊਂਟ ਬੰਦ ਹੈ ਬੈਂਕ ਨੇ ਹਮੇਂ ਕੁਛ ਨਾ ਬਤਾਤੇ ਹੋਏ ਹਮਾਰਾ ਲੋਨ ਕਿਸੀ ਔਰ ਬੈਂਕ ਕੋ ਬੇਚ ਦੀਆ ਥਾ 29/7/2023 ਹਮਾਰੇ ਪਾਸ ਕੋਈ ਔਰ ਬੈਂਕ ਵਾਲੇ ਆਤੇ ਹੈਂ ਐਡਲਵਾਈਸ ਬੈਂਕ ਵਾਲੇ ਹਮ ਉਨਕੋ ਬੋਲਤੇ ਹੈਂ ਕੀ ਅਸੀਂ ਈਐਮਆਈ ਦੇਨਾ ਚਾਹੁੰਦੇ ਹਾਂ। ਪਰ ਉਹ ਹਮਾਰੇ ਘਰ ਪ੍ਰਤੀ ਕਬਜਾ ਕਰਨਾ ਚਾਹਤੇ ਹੈਂ । ਬੈਂਕ ਵਾਲੇ ਬੋਲਤੇ ਹੈਂ ਅਬ ਤੁਮ ਕੁਛ ਨਹੀਂ ਕਰ ਸਕਤੇ ਜਹਾਂ ਮਰਜੀ ਚਲੇ ਜਾਓ ਪਰ ਹਮ EMI ਦੇਨੇ ਕੋ ਤੈਯਾਰ ਹੈ ਹਮਾਰੇ ਘਰ ਦੋ ਅਪਾਹਜ ਵੀ ਹੈ ਸਾਡੀ ਪੰਜਾਬ ਸਰਕਾਰ ਤੋਂ ਇਹ ਮੰਗ ਹੈ ਹਮਾਰੀ ਮਦਾਦ ਕੀ ਜਾਏ।

E)Ashok Kumar vaid
Account.10937482
Bank name . HDB
Date 3.3.2020
Last installment.Feb.2023
Mainy loan HDB bank say 3.3.2020 ko10 lakh liya thaAur 4lakh HDB Bank ko payment kar di thi. bank nay FEB.2023 ko installment leni band kar di.hum bank gay to manager bola apka loan clear ho gaya. jab humnay apny document boly to bank valo nay bataya apka loan humny kisi aur bank ko sale kar diya. Edelweiss bank ko jo maharashtra mai hai humy bina kisi notice kay .vo bank 8 month kay baad hamary pass aaya notice layker aur boly full payment karo .ya to apni property khali karo .fir bank nay sarfassi act laga kar ADC court mai case kar diya hum installment dany ko ready hai aur pehly bhi ready thy.

F)HDB BankMalRoad jo loan gil road simlapue ludhiana Shree Balaji Darbar andSavitshop lon .no.5556967/5556599/jagdish kumar misaj nisha 17/6/2024eid val din police valo ka sat milk 9pm nighi ma lock tod HDB bank val bol rah ke ya shop hm na sali aut kr de h 115Cr ma sal kr de h jis ke valu 2.5and 3cr h jo bhe bank val ko bol ke ma 117ce ban ko ma tyr ho to bank val mare property
Kotmangl sing gile na.25hous na.9355/1 Shree Balaji Darbar and Savita Shop new jant nagal gali na.5guru angadv kloni nir magad chak jigdash kumar misaj nisha mo.7710764097

G)ਮਨੋਜ ਕੁਮਾਰ
ਐਚ ਡੀ ਐਫ ਸੀ ਬੈਂਕ
ਲੋਨ ਅਕਾਊਂਟ ਨੰਬਰ 638013534
ਕਿਸ਼ਤ 33000/-ਤੋਂ ਵਧਾ ਕੇ 48500/-(ਕਾਰਣ ਮੋਨੇਟੋਰਿਯਮ)
ਕਿਸ਼ਤਾਂ 144ਮਹੀਨੇ ਤੋਂ ਵਧਾਕੇ 204ਮਹੀਨੇ।

H)ਆਈ ਡੀ ਐਫ ਸੀ ਲਿਮਿਟਡ ਲੋਨ ਅਕਾਊਂਟ ਨੰਬਰ 15052368 ਅਮਾਉਂਟ 569000 ਰੁਪਏ ਸਨ 2018 ।

ਬੇਨਤੀ ਇਹ ਹੈ ਕਿ ਮੈਂ ਇੱਕ ਮਾਰਗੇਜ ਲੋਨ ਜੋ ਕਿ ਯੋਗੇਸ਼ ਸ਼ਰਮਾ,ਪੁੱਤਰ ਸੁਸ਼ੀਲ ਕੁਮਾਰ,#9271, ਗਲੀ ਨੰਬਰ 28,ਕੋਟ ਮੰਗਲ ਸਿੰਘ,ਗਿੱਲ ਰੋਡ,
ਲੁਧਿਆਣਾ ਨਾਲ ਹੋਏ ਧੱਕੇ ਬਾਰੇ ਕਿਰਪਾ ਕਰਕੇ ਮੇਰੇ ਲੋਨ ਦੀਆਂ 75 ਵਧੀਆਂ ਕਿਸਤਾਂ ਬਾਰੇ ਬੈਂਕ ਨਾਲ ਆਹਮੋ ਸਾਹਮਣੇ ਮੀਟਿੰਗ ਰਖਵਾਉਣ ਦੀ ਕਿਰਪਾ ਕੀਤੀ ਜਾਵੇ ਜੀ। ਇਥੇ ਮੈਂ ਤੁਹਾਨੂੰ ਇਹ ਵੀ ਦੱਸਿਆ ਜਾਣਾ ਜਰੂਰੀ ਸਮਝਦਾ ਹਾਂ ਕਿ ਲੋਨ ਲੈਣ ਤੋਂ ਬਾਅਦ ਅੱਜ ਤੱਕ ਮੇਰੀ ਇਕ ਵੀ ਕਿਸ਼ਤ ਨਾਂ ਤਾਂ ਕਦੀ ਫੇਲ,ਲੇਟ ਜਾਂ ਰੋਕੀ ਗਈ ਉਸਦੇ ਬਾਵਜੂਦ 75ਕਿਸਤਾਂ ਵਧਾਉਣ ਦੇ ਨਾਲ-ਨਾਲ ਵਿਆਜ ਦੀ ਦਰ ਵਿੱਚ ਵੀ 6-8 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ।
ਯੋਗੇਸ਼ ਸ਼ਰਮਾ।
98722-31375

I)ਸਵਰਗਵਾਸੀ ਪੂਸ਼ਪਾ ਰਾਣੀ
ਸ਼ੰਟੀ ਕੁਮਾਰ
ਬੈਂਕ ਆਈ ਆਈ ਐਫ ਐਲ ਹੋਮ
ਇੰਸ਼ੋਰੈਂਸ ਕੰਪਨੀ ਆਈ ਸੀ ਆਈ ਸੀ ਆਈ ਲੋਂਬਾਰਡ

ਧੱਕਾ ਅਤੇ ਚਰਿੱਤਰ ਇਹਨਾਂ ਕੰਪਨੀਆਂ ਅਤੇ ਪੁਲਸ ਪ੍ਰਸ਼ਾਸਨ ਦਾ ਇਸ ਕਦਰ ਤੱਕ ਵਧਿਆ ਹੋਇਆ ਹੈ ਕਿ ਇੰਸ਼ੋਰੈਂਸ ਕਲੇਮ ਬਚਾਇਆ ਜਾ ਸਕੇ ਇਸ ਲਈ ਇਹ ਕੂਖੋਂ ਜੰਮੇ ਸੰਟੀ ਕੁਮਾਰ ਨੂੰ ਉਸਦੀ ਸਵਰਗਵਾਸੀ ਮਾਂ ਦਾ ਘਰਵਾਲਾ ਬਣਾ ਦਿੰਦੇ ਹਨ ਆਪਣੀ ਕਾਗਜ਼ੀ ਕਾਰਵਾਈ ਨਾਲ।
ਸੰਟੀ ਕੁਮਾਰ 9915644046

27
147 views