logo

ਪੰਜਾਬ ਸਰਕਾਰ ਵਲੋਂ ਕਿਸਾਨਾਂ ਨਾਲ ਕੀਤਾ ਜਾ ਰਿਹਾ ਧੱਕਾ ਅੱਤ ਨਿੰਦਣਯੋਗ ਹੈ....... ਸਰਪੰਚ

ਪੰਜਾਬ ਅਤੇ ਹਿਮਾਚਲ ਦੇ ਵੱਧ ਰਹੇ ਵਿਵਾਦ ਨੂੰ ਲੈ ਕੇ ਮੌਜੂਦਾ ਦੌਰ ਚ ਬਾਬਾ ਬੁੱਢਾ ਜੀ ਇੰਟਰਨੈਸਨਲ ਸਭਾ(ਰਜਿ .) ਵਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ,ਇਸ ਮੌਕੇ ਸੰਸਥਾ ਦੇ ਮੁੱਖ ਬੁਲਾਰੇ ਭਾਈ ਪ੍ਰਕਾਸ ਸਿੰਘ ਅਤੇ ਚੇਅਰਮੈਂਨ ਭਾਈ ਭੁਪਿੰਦਰ ਸਿੰਘ ਸਰਪੰਚ ਜੀ ਨੇ ਕਿਹਾ ਕੇ ਕਿਸੇ ਵੀ ਹਾਲਤ ਵਿਚ ਦੋਨਾਂ ਰਾਜਾ ਦੇ ਸੰਬੰਧ ਖਰਾਬ ਨੀ ਹੋਣ ਦਿਤੇ ਜਾਣੇ ਚਾਹੀਦੇ ,ਓਹਨਾ ਇਹ ਵੀ ਕਿਹਾ ਕੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਨਾਲ ਕੀਤਾ ਜਾ ਰਿਹਾ ਧੱਕਾ ਅੱਤ ਨਿੰਦਣਯੋਗ ਹੈ.......

0
45 views