ਕਿਸਾਨਾਂ ਉੱਤੇ ਤਸ਼ਦਤ ਕਰਕੇ ਲੋਕਤੰਤਰ ਦੀ ਕੀਤੀ ਹੱਤਿਆ ਅਨਿਲ ਖਟਵਾਲ
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵਕ ਅਨਿਲ ਖਟਵਾਲ ਜੀ ਨੇ ਦੱਸਿਆ ਹੈ ਕਿ ਅੱਜ ਜੋ ਸ਼ੰਬੂ ਬਾਰਡਰ ਤੇ ਕੇਂਦਰ ਸਰਕਾਰ ਦੇ ਇਸ਼ਾਰੇ ਉੱਤੇ ਦੇਸ਼ ਦੇ ਅਨਦਾਤਾ ਵੱਲੋਂ ਆਪਣੀਆਂ ਹਾਕੀ ਮੰਗਾਂ ਨੂੰ ਲੈ ਕੇ ਜੋ ਧਰਨਾ ਚੱਲ ਰਿਹਾ ਸੀ ਉਸ ਨੂੰ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਜਬਰਨ ਹਟਾਇਆ ਗਿਆ ਹੈ ਜੋ ਕਿ ਇੱਕ ਲੋਕਤੰਤਰ ਦੀ ਹੱਤਿਆ ਮੰਨਿਆ ਜਾਂਦਾ ਹੈ ਅਤੇ ਕੋਈ ਵੀ ਇਨਸਾਨ ਆਪਣੀ ਜੈਜ ਮੰਗਾਂ ਨੂੰ ਲੈ ਕੇ ਸ਼ਾਂਤਮਈ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕਰ ਸਕਦਾ ਹੈ ਵੈਸੇ ਵੀ ਇੱਕ ਪਾਸੇ ਦੇਖਿਆ ਜਾਵੇ ਤਾਂ ਬੀਜੇਪੀ ਸਰਕਾਰ ਵੱਲੋਂ ਵੱਡੇ ਵਪਾਰੀਆਂ ਦਾ ਆਪਣੇ ਖਾਸਮ ਖਾਸ ਮਿੱਤਰਾਂ ਦਾ ਲੱਖਾਂ ਕਰੋੜਾਂ ਦਾ ਕਰਜ਼ਾ ਮਾਫ ਕਰ ਸਕਦੇ ਹਨ ਤਾਂ ਆਮ ਕਿਸਾਨਾਂ ਦਾ ਕਰਜ਼ਾ ਕਿਉਂ ਮਾਫ ਨਹੀਂ ਕਰ ਰਹੇ ਕਿਉਂ ਨਹੀਂ ਉਹਨਾਂ ਨੂੰ ਉਹਨਾਂ ਦੀਆਂ ਫਸਲਾਂ ਉੱਤੇ ਐਮਐਸਪੀ ਦਿੱਤੀ ਜਾ ਰਹੀ ਹੈ ਮੈਂ ਤਾਂ ਕੇਂਦਰ ਸਰਕਾਰ ਅੱਗੇ ਬੇਨਤੀ ਕਰਨਾ ਚਾਹਾਂਗਾ ਕਿ ਅਗਰ ਤੁਸੀਂ ਪੰਜਾਬ ਵਿੱਚ ਸਰਕਾਰ ਬਣਾਉਣਾ ਚਾਹੁੰਦੇ ਹੋ ਤਾਂ ਕਿਸਾਨਾਂ ਦੇ ਨਾਲ ਨਾਲ ਮਿਡਲ ਕਲਾਸ ਲੋਕਾਂ ਨੇ ਜੋ ਪ੍ਰਾਈਵੇਟ ਬੈਂਕ ਤੋਂ ਲੋਨ ਲਿੱਤੇ ਹੋਏ ਹੈ ਉਹ ਵੀ ਮਾਫ ਕੀਤੇ ਜਾਣ